ਦਾਖਾ ਵਿਧਾਨ ਸਭਾ ਹਲਕਾ

From Wikipedia, the free encyclopedia

Remove ads

ਦਾਖਾ ਵਿਧਾਨ ਸਭਾ ਹਲਕਾ ਜ਼ਿਲ੍ਹਾ ਲੁਧਿਆਣਾ ਦਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 68 ਹੈ।

ਵਿਸ਼ੇਸ਼ ਤੱਥ ਦਾਖਾ ਵਿਧਾਨ ਸਭਾ ਹਲਕਾ, ਜ਼ਿਲ੍ਹਾ ...
Remove ads

ਪਿਛੋਕੜ ਅਤੇ ਸੰਖੇਪ ਜਾਣਕਾਰੀ

ਲੁਧਿਆਣੇ ਦਾ ਹਲਕਾ ਦਾਖਾ ਪਹਿਲੇ ਦਿਨ ਤੋਂ ਰਿਜ਼ਰਵ ਰਿਹਾ ਹੈ, ਜਿੱਥੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਇਥੇਂ ਬਸੰਤ ਸਿੰਘ ਖਾਲਸਾ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ। ਇਥੇ ਦੋ ਵਾਰ ਕਾਂਗਰਸ ਜਿੱਤੀ ਹੈ, ਉਸ ਦੇ ਕਾਰਨ ਸਾਲ 1992 'ਚ ਅਕਾਲੀ ਦਲ ਦਾ ਬਾਇਕਾਟ ਅਤੇ ਸਾਲ 2002 'ਚ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਖਿਲਾਫ ਸਾਬਕਾ ਵਿਧਾਇਕ ਵਲੋਂ ਆਜ਼ਾਦ ਖੜ੍ਹੇ ਹੋਣਾ ਰਿਹਾ। ਹਲਕਾ ਜਨਰਲ ਹੋਣ ਦੇ ਕਾਰਨ ਪਹਿਲੀ ਵਾਰ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਬਣੇ ਹਨ। ਸਾਲ 2017 ਵਿੱਚ ਆਪ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਵਿਧਾਇਕ ਬਣੇ।

ਹੋਰ ਜਾਣਕਾਰੀ ਵਿਧਾਨ ਸਭਾ 'ਚ ਜਾਤੀ ਜਾਂ ਧਰਮ ਗਿਣਤੀ ...

[2]

Remove ads

ਵਿਧਾਇਕ ਸੂਚੀ

ਹੋਰ ਜਾਣਕਾਰੀ ਸਾਲ, ਨੰ: ...
  • * ਉਪ-ਚੋਣ
Remove ads

ਜੇਤੂ ਉਮੀਦਵਾਰ

ਹੋਰ ਜਾਣਕਾਰੀ ਸਾਲ, ਹਲਕਾ ਨੰ: ...

ਨਤੀਜਾ

2017

ਹੋਰ ਜਾਣਕਾਰੀ ਪਾਰਟੀ, ਉਮੀਦਵਾਰ ...
Remove ads

ਇਹ ਵੀ ਦੇਖੋ

ਆਤਮ ਨਗਰ ਵਿਧਾਨ ਸਭਾ ਹਲਕਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads