ਦੱਖਣ-ਪੂਰਬੀ ਏਸ਼ੀਆ

ਏਸ਼ੀਆ ਦਾ ਉਪ-ਖੇਤਰ From Wikipedia, the free encyclopedia

ਦੱਖਣ-ਪੂਰਬੀ ਏਸ਼ੀਆ
Remove ads

ਦੱਖਣ-ਪੂਰਬੀ ਏਸ਼ੀਆ ਏਸ਼ੀਆ ਦਾ ਉਪ-ਖੇਤਰ ਹੈ ਜਿਸ ਵਿੱਚ ਚੀਨ ਦੇ ਦੱਖਣ, ਭਾਰਤ ਦੇ ਪੂਰਬ, ਨਿਊ ਗਿਨੀ ਦੇ ਪੱਛਮ ਅਤੇ ਆਸਟਰੇਲੀਆ ਦੇ ਉੱਤਰ ਵੱਲ ਪੈਂਦੇ ਦੇਸ਼ ਸ਼ਾਮਲ ਹਨ। ਇਸ ਵਿੱਚ ਦੋ ਭੂਗੋਲਕ ਖੇਤਰ ਸ਼ਾਮਲ ਹਨ: ਮੁੱਖਦੀਪੀ ਦੱਖਣ-ਪੂਰਬੀ ਏਸ਼ੀਆ ਜਿਹਨੂੰ ਹਿੰਦਚੀਨ ਵੀ ਆਖਿਆ ਜਾਂਦਾ ਹੈ ਅਤੇ ਜਿਸ ਵਿੱਚ ਕੰਬੋਡੀਆ, ਲਾਓਸ, ਮਿਆਂਮਾਰ, ਥਾਈਲੈਂਡ, ਵੀਅਤਨਾਮ ਅਤੇ ਪਰਾਇਦੀਪੀ ਮਲੇਸ਼ੀਆ ਸ਼ਾਮਲ ਹਨ ਅਤੇ ਸਮੁੰਦਰੀ ਦੱਖਣ-ਪੂਰਬੀ ਏਸ਼ੀਆ ਜਿਸ ਵਿੱਚ ਬਰੂਨਾਏ, ਪੂਰਬੀ ਮਲੇਸ਼ੀਆ, ਪੂਰਬੀ ਤਿਮੋਰ, ਇੰਡੋਨੇਸ਼ੀਆ, ਫ਼ਿਲਪੀਨਜ਼, ਕ੍ਰਿਸਮਸ ਟਾਪੂ ਅਤੇ ਸਿੰਘਾਪੁਰ ਸ਼ਾਮਲ ਹਨ।[1]

ਵਿਸ਼ੇਸ਼ ਤੱਥ ਦੱਖਣ-ਪੂਰਬੀ ਏਸ਼ੀਆ, ਖੇਤਰਫਲ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads