ਮਿਆਂਮਾਰ
From Wikipedia, the free encyclopedia
Remove ads
ਮਿਆਂਮਾਰ ਜਾਂ ਬਰਮਾ ਏਸ਼ੀਆ ਦਾ ਇੱਕ ਦੇਸ਼ ਹੈ। ਇਸ ਦਾ ਭਾਰਤੀ ਨਾਮ 'ਬਰਹਮਦੇਸ਼' ਹੈ। ਇਸ ਦਾ ਪੁਰਾਣਾ ਅੰਗਰੇਜ਼ੀ ਨਾਮ ਬਰਮਾ ਸੀ ਜੋ ਇੱਥੇ ਦੇ ਸਭ ਤੋਂ ਜਿਆਦਾ ਮਾਤਰਾ ਵਿੱਚ ਆਬਾਦ ਨਸਲ ਬਰਮੀ ਦੇ ਨਾਮ ਉੱਤੇ ਰੱਖਿਆ ਗਿਆ ਸੀ। ਇਸ ਦੇ ਉੱਤਰ ਵਿੱਚ ਚੀਨ, ਪੱਛਮ ਵਿੱਚ ਭਾਰਤ, ਬੰਗਲਾਦੇਸ਼, ਹਿੰਦ ਮਹਾਸਾਗਰ ਅਤੇ ਦੱਖਣ, ਪੂਰਬ ਦੀ ਦਿਸ਼ਾ ਵਿੱਚ ਇੰਡੋਨੇਸ਼ੀਆ ਦੇਸ਼ ਸਥਿਤ ਹਨ। ਇਹ ਭਾਰਤ ਅਤੇ ਚੀਨ ਦੇ ਵਿੱਚ ਇੱਕ ਰੋਕਣ ਵਾਲਾ ਰਾਜ ਦਾ ਵੀ ਕੰਮ ਕਰਦਾ ਹੈ। ਇਸ ਦੀ ਰਾਜਧਾਨੀ ਨੇਪੀਡੋ ਅਤੇ ਸਭ ਤੋਂ ਵੱਡਾ ਸ਼ਹਿਰ ਦੇਸ਼ ਦੀ ਪੂਰਵ ਰਾਜਧਾਨੀ ਯਾਂਗੂਨ ਹੈ, ਜਿਸਦਾ ਪਹਿਲਾ ਨਾਮ ਰੰਗੂਨ ਸੀ।
Remove ads



Remove ads
ਭੂਗੋਲ
ਰਾਜ ਅਤੇ ਮੰਡਲ

ਬਰਮਾ ਨੂੰ ਸੱਤ ਰਾਜ ਅਤੇ ਸੱਤ ਮੰਡਲ ਵਿੱਚ ਵੰਡਿਆ ਗਿਆ ਹੈ। ਜਿਸ ਖੇਤਰ ਵਿੱਚ ਬਰਮੀ ਲੋਕਾਂ ਦੀ ਜਨਸੰਖਿਆ ਜਿਆਦਾ ਹੈ ਉਸਨੂੰ ਮੰਡਲ ਕਿਹਾ ਜਾਂਦਾ ਹੈ। ਰਾਜ ਉਹ ਮੰਡਲ ਹੈ, ਜੋ ਕਿਸੇ ਵਿਸ਼ੇਸ਼ ਜਾਤੀ ਅਲਪ-ਸੰਖਿਅਕਾਂ ਦਾ ਘਰ ਹੋਵੇ।
ਮੰਡਲ
- ਏਯਾਰਵਾਡੀ ਮੰਡਲ
- ਬਾਗਾਂ ਮੰਡਲ
- ਮਾਗਵੇ ਮੰਡਲ
- ਮੰਡਾਲੇ ਮੰਡਲ
- ਸਾਗਾਇੰਗ ਮੰਡਲ
- ਤਨੀਂਥਾਰਾਈ ਮੰਡਲ
- ਯਾਂਗੋਨ ਮੰਡਲ
ਰਾਜ
ਤਸਵੀਰਾਂ
- ਡੋ ਓਨ ਚੀ, 93 ਸਾਲਾਂ ਦੀ, ਆਪਣੇ ਲੱਕੜ ਦੇ ਪਹੀਏ ਨਾਲ ਘੁੰਮਦੀ ਹੈ ਅਤੇ ਪਰੰਪਰਾ ਨੂੰ ਸਦੀਵੀ ਬਣਾਉਂਦੀ ਹੈ।
- ਸੁਪਾਰੀ-ਗਿਰੀ-ਸਿਹਤਮੰਦ ਚੀਵੀ ਕੈਂਡੀਜ਼
- ਇਨੈਲਾ ਲੇਕ 'ਤੇ ਯਾਤਰਾ ਕਰ ਰਹੀ ਇੰਟਾ ਔਰਤ
- ਨਸਲੀ ਪਾਲੂਆਂਗ ਔਰਤ
- ਪੈਗੋਡਾ ਦੇ ਬਾਹਰ ਮਸਤੀ ਕਰਦੇ ਹੋਏ ਬੋਧੀ ਨਨ
- ਇੰਥੇ ਝੀਲ 'ਤੇ ਯਾਤਰਾ ਕਰ ਰਹੇ ਇੰਟਾ ਪਰਿਵਾਰ
- ਲੋਇਕਾਓ, ਮਿਆਂਮਾਰ ਦੇ ਨੇੜੇ ਰੰਗਦਾਰ ਬਾਜ਼ਾਰ
- ਮੰਡਾਲੇ (ਮਿਆਂਮਾਰ) ਇਕ ਕਾਨਵੈਂਟ ਸਕੂਲ ਵਿਚ ਲੜਕੀ ਦੇ ਦਾਖਲੇ ਲਈ ਸਮਾਰੋਹ
- ਮਿਆਂਮਾਰ ਰਾਜਸ਼ਾਹੀ ਕੱਪੜੇ
- ਪੈਨ ਪੇ ਪਿੰਡ, ਮਿਆਂਮਾਰ ਵਿੱਚ ਕਯਾਨ ਓਲਡ ਲੇਡੀ।
- ਮਿਆਂਮਾਰ ਵਿੱਚ ਸਟ੍ਰੀਟ ਫੂਡ
- ਮਿਆਂਮਾਰ ਦੇ ਲੋਇਕਾਓ ਸਥਾਨਕ ਬਜ਼ਾਰ ਵਿਚ ਇਕ ਬੱਚੀ ਆਪਣੀ ਬੱਚੀ ਨਾਲ ਸਬਜੀ ਵੇਚ ਰਹੀ ਹੈ।
- ਔਰਤ ਉਸਦੇ ਬਾਂਸ ਦੇ ਮੂਹਰੇ ਖੜੀ, ਕਾਯਹ ਰਾਜ, ਮਿਆਂਮਾਰ
- ਮਿਆਂਮਾਰ ਵਿੱਚ ਥਾਨਕਾ ਪਾਈ ਹੋਈ ਮੁਟਿਆਰ
- ਮਿਆਂਮਾਰ ਦੇ ਕਾਯਹ ਰਾਜ ਦੇ ਇੱਕ ਪਿੰਡ ਵਿੱਚ ਸਕੂਲ ਦੇ ਬੱਚੇ।
Remove ads
ਧਰਮ
ਮਿਆਂਮਾਰ ਇੱਕ ਬਹੁ-ਭਾਸ਼ਾਈ ਦੇਸ਼ ਹੈ। ਇਸ ਦੇਸ਼ ਵਿੱਚ ਕਾਨੂੰਨੀ ਤੌਰ 'ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਆਧਾਰ 'ਤੇ ਬੁੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਕੁਝ ਲੋਕ ਹੌਲੀ-ਹੌਲੀ ਇਸ ਧਰਮ ਨੂੰ ਅਪਣਾ ਰਹੇ ਹਨ। ਨਵੇਂ ਬਣੇ ਸੰਵਿਧਾਨ ਮੁਤਾਬਿਕ ਲੋਕਾਂ ਨੂੰ ਕੋਈ ਵੀ ਧਰਮ ਮੰਨਣ ਜਾਂ ਨਾ-ਮੰਨਣ ਦੀ ਆਜ਼ਾਦੀ ਹੈ। ਇਸ ਤੋਂ ਇਲਾਵਾ ਹੋਰ ਜਾਤੀ ਸਮੂਹ ਇਸਾਈ ਧਰਮ ਅਤੇ ਇਸਲਾਮ ਨੂੰ ਵੀ ਮੰਨਦੇ ਹਨ। ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾ ਦਾ ਹੈ ਅਤੇ ਇਹ ਲੋਕ ਬਰਮੀ-ਭਾਰਤੀ (ਭਾਰਤ ਤੋਂ ਆ ਕੇ ਵਸੇ ਲੋਕ) ਹਨ।
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads