ਨਵਨੀਤ ਕੌਰ ਢਿੱਲੋਂ
ਭਾਰਤੀ ਅਦਾਕਾਰਾ From Wikipedia, the free encyclopedia
Remove ads
ਨਵਨੀਤ ਕੌਰ ਢਿੱਲੋਂ ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ[1]। ਉਸਨੇ 2013 ਦੇ ਮਿਸ ਵਰਲਡ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਸੀ।[2] ਉਸਨੇ ਮੁੰਬਈ ਵਿੱਚ ਹੋਏ ਪੌਂਡਸ ਦੇ 50ਵੇਂ ਅਡੀਸ਼ਨ ਵਰਲਡ ਇੰਡੀਆ 2013 ਨੂੰ ਜਿੱਤਿਆ। ਉਸਨੇ ਮਿਸ ਵਰਲਡ ਇੰਡੀਆ ਨਾਂ ਦੀ ਪ੍ਰਤਿਯੋਗਿਤਾ ਨੂੰ ਵੀ ਜਿੱਤਿਆ।[3]
ਇਸ ਲੇਖ ਦੇ ਜਾਣਕਾਰੀ ਡੱਬੇ (infobox) ਵਿੱਚ ਸੁਧਾਰ ਕਰਨ ਦੀ ਲੋੜ ਹੈ। ਪਿਛਲਾ ਅਪਡੇਟ: ਜਾਣਕਾਰੀ ਅੰਗਰੇਜ਼ੀ ਭਾਸ਼ਾ ਵਿੱਚ ਹੈ |
Remove ads
ਜੀਵਨ
ਨਵਨੀਤ ਦਾ ਜਨਮ ਪਟਿਆਲਾ, ਪਂਜਾਬ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਫ਼ੌਜੀ ਅਫਸਰ ਹਨ। ਉਸਨੇ ਆਪਣੀ ਮੁਢਲੀ ਸਿੱਖਿਆ ਅੰਬਾਲਾ ਕੈਂਟ ਦੇ ਆਰਮੀ ਸਕੂਲ ਤੋਂ ਲਈ। ਉਸ ਤੋਂ ਬਾਅਦ ਉਹ ਪਾਟਿਆਲਾ ਵਿੱਚ ਰਹਿਣ ਲੱਗੀ ਅਤੇ ਉਸਨੇ ਆਪਣੀ ਸੈਕੰਡਰੀ ਸਿੱਖਿਆ ਪਟਿਆਲਾ ਦੇ ਬੁੱਢਾ ਦਲ ਸਕੂਲ ਤੋਂ ਲਈ। ਹੁਣ ਉਹ ਸਲਾਰੀਆ ਵਿਹਾਰ ਪਟਿਆਲਾ ਵਿੱਚ ਰਹਿੰਦੀ ਹੈ।
ਫਿਲਮਾਂ
ਹਵਾਲੇ
Wikiwand - on
Seamless Wikipedia browsing. On steroids.
Remove ads