ਨਿਊ ਕੈਲੇਡੋਨੀਆ

From Wikipedia, the free encyclopedia

ਨਿਊ ਕੈਲੇਡੋਨੀਆ
Remove ads

ਨਿਊ ਕੈਲੇਡੋਨੀਆ (ਫ਼ਰਾਂਸੀਸੀ: Nouvelle-Calédonie)[nb 1] ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਫ਼ਰਾਂਸ ਦੀ ਇੱਕ ਵਿਸ਼ੇਸ਼ ਸਮੂਹਿਕਤਾ ਹੈ ਜੋ ਆਸਟਰੇਲੀਆ ਤੋਂ 1,210 ਕਿ.ਮੀ. ਪੂਰਬ ਅਤੇ ਮੁੱਖਦੀਪੀ ਫ਼ਰਾਂਸ ਤੋਂ 16,136 ਕਿ.ਮੀ. ਪੂਰਬ ਵੱਲ ਪੈਂਦੀ ਹੈ।[5] ਇਸ ਟਾਪੂ-ਸਮੂਹ ਵਿੱਚ, ਜੋ ਮੈਲਾਨੇਸ਼ੀਆ ਉਪ-ਖੇਤਰ ਦਾ ਹਿੱਸਾ ਹੈ, ਗ੍ਰਾਂਦ ਟੈਰ ਦਾ ਮੁੱਖ ਟਾਪੂ, ਲੌਇਅਲਟੀ ਟਾਪੂ, ਬਲੇਪ ਟਾਪੂ-ਸਮੂਹ, ਚੀੜ੍ਹ ਟਾਪੂ ਅਤੇ ਕੁਝ ਦੁਰਾਡੇ ਟਾਪੂ ਸ਼ਾਮਲ ਹਨ।[6] ਕੋਰਲ ਸਾਗਰ ਵਿਚਲੇ ਚੈਸਟਰਫ਼ੀਲਡ ਟਾਪੂ ਵੀ ਨਿਊ ਕੈਲੇਡੋਨੀਆ ਦੇ ਹੀ ਹਿੱਸੇ ਹਨ। ਸਥਾਨਕ ਲੋਕ ਗ੍ਰਾਂਦ ਟੈਰ ਨੂੰ "ਲ ਕੈਯੂ" (ਚਟਾਨ) ਆਖਦੇ ਹਨ।[7]

ਵਿਸ਼ੇਸ਼ ਤੱਥ ਨਿਊ ਕੈਲੇਡੋਨੀਆNouvelle-Calédonie, ਰਾਜਧਾਨੀ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads