ਨਿਊ ਕੈਲੇਡੋਨੀਆ (ਫ਼ਰਾਂਸੀਸੀ: Nouvelle-Calédonie)[nb 1] ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਫ਼ਰਾਂਸ ਦੀ ਇੱਕ ਵਿਸ਼ੇਸ਼ ਸਮੂਹਿਕਤਾ ਹੈ ਜੋ ਆਸਟਰੇਲੀਆ ਤੋਂ 1,210 ਕਿ.ਮੀ. ਪੂਰਬ ਅਤੇ ਮੁੱਖਦੀਪੀ ਫ਼ਰਾਂਸ ਤੋਂ 16,136 ਕਿ.ਮੀ. ਪੂਰਬ ਵੱਲ ਪੈਂਦੀ ਹੈ।[5] ਇਸ ਟਾਪੂ-ਸਮੂਹ ਵਿੱਚ, ਜੋ ਮੈਲਾਨੇਸ਼ੀਆ ਉਪ-ਖੇਤਰ ਦਾ ਹਿੱਸਾ ਹੈ, ਗ੍ਰਾਂਦ ਟੈਰ ਦਾ ਮੁੱਖ ਟਾਪੂ, ਲੌਇਅਲਟੀ ਟਾਪੂ, ਬਲੇਪ ਟਾਪੂ-ਸਮੂਹ, ਚੀੜ੍ਹ ਟਾਪੂ ਅਤੇ ਕੁਝ ਦੁਰਾਡੇ ਟਾਪੂ ਸ਼ਾਮਲ ਹਨ।[6] ਕੋਰਲ ਸਾਗਰ ਵਿਚਲੇ ਚੈਸਟਰਫ਼ੀਲਡ ਟਾਪੂ ਵੀ ਨਿਊ ਕੈਲੇਡੋਨੀਆ ਦੇ ਹੀ ਹਿੱਸੇ ਹਨ। ਸਥਾਨਕ ਲੋਕ ਗ੍ਰਾਂਦ ਟੈਰ ਨੂੰ "ਲ ਕੈਯੂ" (ਚਟਾਨ) ਆਖਦੇ ਹਨ।[7]
ਵਿਸ਼ੇਸ਼ ਤੱਥ ਨਿਊ ਕੈਲੇਡੋਨੀਆNouvelle-Calédonie, ਰਾਜਧਾਨੀ ...
ਨਿਊ ਕੈਲੇਡੋਨੀਆ Nouvelle-Calédonie |
|---|
|
|
| Flags of New Caledonia |
ਕੁਲ-ਚਿੰਨ੍ਹ |
|
| ਮਾਟੋ: "Terre de parole, terre de partage"[1] |
| ਐਨਥਮ: Soyons unis, devenons frères[1] |
 |
| ਰਾਜਧਾਨੀ | ਨੂਮਿਆ |
|---|
| ਸਭ ਤੋਂ ਵੱਡਾ ਸ਼ਹਿਰ | ਨੂਮਿਅ |
|---|
| ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ |
|---|
| ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | - ਦ੍ਰੇਹੂ
- ਨੰਗੋਨੇ
- ਪੈਸੀ
- ਅਜੀਏ
- ਜ਼ਾਰਾਕੂ
ਅਤੇ 35 ਹੋਰ ਸਥਾਨਕ ਭਾਸ਼ਾਵਾਂ |
|---|
| ਵਸਨੀਕੀ ਨਾਮ | ਨਿਊ ਕੈਲੇਡੋਨੀਆਈ |
|---|
| ਸਰਕਾਰ | ਮੁਥਾਜ ਰਾਜਖੇਤਰ |
|---|
|
• ਰਾਸ਼ਟਰਪਤੀ | ਫ਼ਰਾਂਸੋਆ ਆਲਾਂਦ |
|---|
• ਨਿਊ ਕੈਲੇਡੋਨੀਆ ਸਰਕਾਰ ਦਾ ਮੁਖੀ | ਹਾਰੋਲਡ ਮਾਰਟਿਨ |
|---|
• ਉੱਚ ਕਮਿਸ਼ਨਰ | ਜੀਨ-ਜਾਕ ਬ੍ਰੋ |
|---|
|
|
| ਵਿਧਾਨਪਾਲਿਕਾ | ਕਾਂਗਰਸ |
|---|
|
|
• ਫ਼ਰਾਂਸ ਵੱਲੋਂ ਕਬਜ਼ਾ | 1853 |
|---|
• ਵਿਦੇਸ਼ੀ ਰਾਜਖੇਤਰ | 1946 |
|---|
• ਵਿਸ਼ੇਸ਼ ਸਮੂਹਿਕਤਾ | 1999 |
|---|
|
|
|
• ਕੁੱਲ | 18,576 km2 (7,172 sq mi) (154ਵਾਂ) |
|---|
|
• 2011 ਅਨੁਮਾਨ | 252,000[2] (182ਵਾਂ) |
|---|
• 2009 ਜਨਗਣਨਾ | 245,580[3] |
|---|
• ਘਣਤਾ | 13.6/km2 (35.2/sq mi) (200ਵਾਂ) |
|---|
| ਜੀਡੀਪੀ (ਨਾਮਾਤਰ) | 2010 ਅਨੁਮਾਨ |
|---|
• ਕੁੱਲ | US$8.85 ਬਿਲੀਅਨ[4] |
|---|
• ਪ੍ਰਤੀ ਵਿਅਕਤੀ | US$35,436[4] |
|---|
| ਮੁਦਰਾ | ਸੀ.ਐੱਫ਼.ਪੀ. ਫ਼ਰੈਂਕ (XPF) |
|---|
| ਸਮਾਂ ਖੇਤਰ | UTC+11 |
|---|
| ਕਾਲਿੰਗ ਕੋਡ | +687 |
|---|
| ਇੰਟਰਨੈੱਟ ਟੀਐਲਡੀ | .nc |
|---|
ਬੰਦ ਕਰੋ