ਕੋਸਤਾ ਰੀਕਾ

ਮੱਧ ਅਮਰੀਕਾ ਵਿੱਚ ਦੇਸ਼ From Wikipedia, the free encyclopedia

ਕੋਸਤਾ ਰੀਕਾ
Remove ads

ਕੋਸਤਾ ਰੀਕਾ, ਅਧਿਕਾਰਕ ਤੌਰ ਉੱਤੇ ਕੋਸਤਾ ਰੀਕਾ ਦਾ ਗਣਰਾਜ(Spanish: Costa Rica ਜਾਂ República de Costa Rica)(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।

ਵਿਸ਼ੇਸ਼ ਤੱਥ ਕੋਸਤਾ ਰੀਕਾ ਗਣਰਾਜ[República de Costa Rica] Error: {{Lang}}: invalid parameter: |icon= (help), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Thumb
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਦੇ ਵਿਹੜੇ 'ਚ ਡੀਕੀਸ ਸੱਭਿਆਚਾਰ ਵੱਲੋਂ ਨਿਰਮਿਤ ਪੱਥਰ ਗੋਲਾਕਾਰ। ਇਹ ਗੋਲਾਕਾਰ ਦੇਸ਼ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ।
Thumb
ਦੁਨੀਆ ਦਾ ਸਭ ਤੋਂ ਵੱਡਾ ਬਲਦ-ਗੱਡਾ ਜੋ ਕਿ ਰਾਸ਼ਟਰੀ ਚਿੰਨ੍ਹ ਅਤੇ ਜਗਤ-ਵਿਰਾਸਤ ਹੈ।
Remove ads

ਤਸਵੀਰਾਂ

ਸੂਬੇ, ਪਰਗਣੇ ਅਤੇ ਜ਼ਿਲ੍ਹੇ

ਕੋਸਤਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 81 ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ 421 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ:

  1. ਆਲਾਹੂਏਲਾ
  2. ਕਾਰਤਾਗੋ
  3. ਗੁਆਨਾਕਾਸਤੇ
  4. ਹੇਰੇਦੀਆ
  5. ਲਿਮੋਨ
  6. ਪੁੰਤਾਰੇਨਾਸ
  7. ਸਾਨ ਹੋਜ਼ੇ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads