ਨੇਥਨ ਮਿਚਲ ਕੋਲਟਰ-ਨਾਈਲ (ਜਨਮ 11 ਅਕਤੂਬਰ 1987) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਆਸਟਰੇਲੀਆ ਲਈ ਅੰਤਰਰਾਸ਼ਟਰੀ ਪੱਧਰ ਤੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਮੁੁਕਾਬਲੇ ਖੇਡ ਚੁੱਕਾ ਹੈ। ਘਰੇਲੂ ਤੌਰ 'ਤੇ ਉਹ ਪੱਛਮੀ ਆਸਟਰੇਲੀਆ ਅਤੇ ਪਰਥ ਸਕੌਰਚਰਜ਼ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਾ ਹੈ। ਇਸ ਤੋਂ ਪਹਿਲਾਂ ਉਹ ਮੁੰਬਈ ਇੰਡੀਅਨਜ਼ ਅਤੇ ਦਿੱਲੀ ਡੇਅਰਡੈਵਿਲਜ਼ ਵੱਲੋਂ ਵੀ ਖੇਡ ਚੁੱਕਾ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਨੇਥਨ ਕੋਲਟਰ-ਨਾਈਲ
|
ਪੂਰਾ ਨਾਮ | ਨੇਥਨ ਮਿਚਲ ਕੋਲਟਰ-ਨਾਈਲ |
---|
ਜਨਮ | (1987-10-11) 11 ਅਕਤੂਬਰ 1987 (ਉਮਰ 37)[1] ਪਰਥ, ਪੱਛਮੀ ਆਸਟਰੇਲੀਆ, ਆਸਟਰੇਲੀਆ |
---|
ਛੋਟਾ ਨਾਮ | ਨਾਈਲ |
---|
ਕੱਦ | 191 cm (6 ft 3 in) |
---|
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ |
---|
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਤੇਜ਼ ਗੇਂਦਬਾਜ਼ੀ |
---|
ਭੂਮਿਕਾ | ਗੇਂਦਬਾਜ਼ |
---|
|
ਰਾਸ਼ਟਰੀ ਟੀਮ | |
---|
ਪਹਿਲਾ ਓਡੀਆਈ ਮੈਚ (ਟੋਪੀ 204) | 14 ਸਿਤੰਬਰ 2013 ਬਨਾਮ ਇੰਗਲੈਂਡ |
---|
ਆਖ਼ਰੀ ਓਡੀਆਈ | 17 ਸਿਤੰਬਰ 2017 ਬਨਾਮ ਭਾਰਤ |
---|
ਪਹਿਲਾ ਟੀ20ਆਈ ਮੈਚ (ਟੋਪੀ 61) | 13 ਫ਼ਰਵਰੀ 2013 ਬਨਾਮ ਵੈਸਟ ਇੰਡੀਜ਼ |
---|
ਆਖ਼ਰੀ ਟੀ20ਆਈ | 10 ਅਕਤੂਬਰ 2017 ਬਨਾਮ ਭਾਰਤ |
---|
|
---|
|
ਸਾਲ | ਟੀਮ |
2009–ਹੁਣ ਤੱਕ | ਪੱਛਮੀ ਆਸਟਰੇਲੀਆ |
---|
2011–ਹੁਣ ਤੱਕ | ਪਰਥ ਸਕੌਰਚਰਜ਼ |
---|
2013 | ਮੁੰਬਈ ਇੰਡੀਅਨਜ਼ |
---|
2014–2016 | ਦਿੱਲੀ ਡੇਅਰਡੈਵਿਲਜ਼ |
---|
2017-ਹੁਣ ਤੱਕ | ਕੋਲਕਾਤਾ ਨਾਈਟ ਰਾਈਡਰਜ਼ |
---|
|
---|
|
ਪ੍ਰਤਿਯੋਗਤਾ |
ਇੱਕ ਦਿਨਾ |
ਟੀ20 |
ਪਹਿਲਾ ਦਰਜਾ |
ਏ ਦਰਜਾ |
---|
ਮੈਚ |
16 |
17 |
36 |
52 |
ਦੌੜਾਂ ਬਣਾਈਆਂ |
76 |
51 |
900 |
478 |
ਬੱਲੇਬਾਜ਼ੀ ਔਸਤ |
12.66 |
10.20 |
17.64 |
19.12 |
100/50 |
0/0 |
0/0 |
0/2 |
0/2 |
ਸ੍ਰੇਸ਼ਠ ਸਕੋਰ |
16 |
16* |
64 |
62 |
ਗੇਂਦਾਂ ਪਾਈਆਂ |
818 |
390 |
6,771 |
2,787 |
ਵਿਕਟਾਂ |
27 |
21 |
120 |
93 |
ਗੇਂਦਬਾਜ਼ੀ ਔਸਤ |
27.18 |
25.33 |
29.30 |
24.23 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
2 |
1 |
ਇੱਕ ਮੈਚ ਵਿੱਚ 10 ਵਿਕਟਾਂ |
n/a |
n/a |
0 |
n/a |
ਸ੍ਰੇਸ਼ਠ ਗੇਂਦਬਾਜ਼ੀ |
4/48 |
4/31 |
6/84 |
5/26 |
ਕੈਚਾਂ/ਸਟੰਪ |
4/– |
9/– |
23/– |
20/– | |
|
---|
|
ਬੰਦ ਕਰੋ