ਨੈਸ਼ ਫ਼ੋਰਬਸ ਯੂਨੀਅਰ
From Wikipedia, the free encyclopedia
Remove ads
ਜੌਨ ਨੈਸ਼ ਫ਼ੋਰਬਸ ਯੂਨੀਅਰ (13 ਜੂਨ 1928 – 23 ਮਈ 2015) ਇੱਕ ਅਮਰੀਕੀ ਗਣਿਤਸ਼ਾਸਤਰੀ ਸੀ, ਜਿਸ ਦਾ ਗੇਮ ਥਿਊਰੀ, ਡਿਫ਼ਰੈਂਸੀਅਲ ਜੁਮੈਟਰੀ, ਅਤੇ ਅੰਸ਼ਕ ਡਿਫ਼ਰੈਂਸੀਅਲ ਸਮੀਕਰਨ ਵਿੱਚ ਕੰਮ ਰੋਜ਼ਾਨਾ ਜ਼ਿੰਦਗੀ ਦੇ ਕੰਪਲੈਕਸ ਸਿਸਟਮਾਂ ਦੇ ਅੰਦਰ ਸਬੱਬ ਅਤੇ ਘਟਨਾਵਾਂ ਨੂੰ ਸੰਚਾਲਿਤ ਕਰਨ ਵਾਲੇ ਕਾਰਕਾਂ ਦੀ ਸਮਝ ਪ੍ਰਦਾਨ ਕਰਨਾ ਸੀ।
Remove ads
ਜ਼ਿੰਦਗੀ
ਨੈਸ਼ ਦਾ ਜਨਮ ਬਲਿਊਫੀਲਡ, ਪੱਛਮੀ ਵਰਜੀਨੀਆ, ਸੰਯੁਕਤ ਰਾਜ ਅਮਰੀਕਾ ਵਿੱਚ 13 ਜੂਨ 1928 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਵੀ ਜੌਨ ਫੋਰਬਸ ਨੈਸ਼ ਸੀ, ਜੋ ਇੱਕ ਇਲੈਕਟਰੀਕਲ ਇੰਜੀਨੀਅਰ ਸੀ। ਉਸ ਦੀ ਮਾਤਾ, ਵਰਜੀਨੀਆ, ਜਿਸਦਾ ਜਨਮ ਦਾ ਨਾਮ ਮਾਰਗਰੇਟ ਵਰਜੀਨੀਆ ਮਾਰਟਿਨ ਸੀ, ਜੋ ਸਕੂਲ ਤੋਂ ਪਹਿਲਾਂ ਇੱਕ ਸਕੂਲ ਅਧਿਆਪਿਕਾ ਸੀ। ਨੈਸ਼ ਨੂੰ ਤੇਜ਼ਵਿਲ ਸਟਰੀਟ ਉੱਤੇ ਮਾਰਟਿਨਾਂ ਦੇ ਘਰ ਦੇ ਐਨ ਸਾਮ੍ਹਣੇ ਐਪਿਸਕੋਪਲ ਚਰਚ ਵਿੱਚ ਬਪਤਿਸਮਾ ਦਿੱਤਾ ਗਿਆ ਸੀ।[1] ਉਸ ਦੀ ਇੱਕ ਛੋਟੀ ਭੈਣ, ਮਾਰਥਾ ਸੀ, ਜਿਸਦਾ ਜਨਮ 16 ਨਵੰਬਰ, 1930 ਨੂੰ ਹੋਇਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads