ਪਨਾਮਾ

ਕੇਂਦਰੀ ਅਮਰੀਕਾ ਵਿੱਚ ਸਥਿਤ ਇੱਕ ਦੇਸ਼ From Wikipedia, the free encyclopedia

ਪਨਾਮਾ

ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (Spanish: República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਪਨਾਮਾ ਸ਼ਹਿਰ ਹੈ।

Thumb
ਚਿਤਰੀ, ਹੇਰੇਰਾ ਪ੍ਰਾਂਤ ਦੇ ਫਿਏਸਟਾ ਡੀ ਫਿਏਸਟਸ ਪਰੇਡ ਵਿਚ ਗੰਦਾ ਸ਼ੈਤਾਨ।
ਵਿਸ਼ੇਸ਼ ਤੱਥ ਪਨਾਮਾ ਦਾ ਗਣਰਾਜRepública de Panamá (ਸਪੇਨੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਪਨਾਮਾ ਦਾ ਗਣਰਾਜ
República de Panamá (ਸਪੇਨੀ)
Thumb
Thumb
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pro Mundi Beneficio"  (ਲਾਤੀਨੀ)
"ਦੁਨੀਆ ਦੇ ਲਾਭ ਲਈ"
ਐਨਥਮ: Himno Nacional de Panamá  (ਸਪੇਨੀ)
ਪਨਾਮਾ ਦ ਰਾਸ਼ਟਰੀ ਗੀਤ
Thumb
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪਨਾਮਾ ਸ਼ਹਿਰ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
ਅਮੇਰ-ਭਾਰਤੀ ਅਤੇ ਮੇਸਤੀਸੋ 68%
ਕਾਲੇ 10%
ਗੋਰੇ 15%
ਅਮੇਰ-ਭਾਰਤੀ 6%
ਵਸਨੀਕੀ ਨਾਮਪਨਾਮੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 ਰਾਸ਼ਟਰੀ ਗੀਤ
ਰਿਕਾਰਦੋ ਮਾਰਤੀਨੇਯੀ
 ਉਪ-ਰਾਸ਼ਟਰਪਤੀ
ਹੁਆਨ ਕਾਰਲੋਸ ਬਾਰੇਲਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
 ਸਪੇਨ ਤੋਂ
28 ਨਵੰਬਰ 1821
 ਕੋਲੰਬੀਆ ਤੋਂ
3 ਨਵੰਬਰ 1903
ਖੇਤਰ
 ਕੁੱਲ
75,517 km2 (29,157 sq mi) (118ਵਾਂ)
 ਜਲ (%)
2.9
ਆਬਾਦੀ
 ਅਗਸਤ 2012 ਜਨਗਣਨਾ
3,595,490
 ਘਣਤਾ
47.6/km2 (123.3/sq mi) (156ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
 ਕੁੱਲ
$55.797 ਬਿਲੀਅਨ[1]
 ਪ੍ਰਤੀ ਵਿਅਕਤੀ
$15,265[1]
ਜੀਡੀਪੀ (ਨਾਮਾਤਰ)2012 ਅਨੁਮਾਨ
 ਕੁੱਲ
$34.819 ਬਿਲੀਅਨ[1]
 ਪ੍ਰਤੀ ਵਿਅਕਤੀ
$9,526[1]
ਗਿਨੀ (2009)52[2]
Error: Invalid Gini value
ਐੱਚਡੀਆਈ (2011) 0.768[3]
Error: Invalid HDI value · 58ਵਾਂ
ਮੁਦਰਾਬਾਲਬੋਆ, ਅਮਰੀਕੀ ਡਾਲਰ (PAB, USD)
ਸਮਾਂ ਖੇਤਰUTC−5 (ਪੂਰਬੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+507
ਇੰਟਰਨੈੱਟ ਟੀਐਲਡੀ.pa
ਬੰਦ ਕਰੋ

ਹਵਾਲੇ

Loading related searches...

Wikiwand - on

Seamless Wikipedia browsing. On steroids.