ਪਰਵੇਜ਼ ਮੁਸ਼ੱਰਫ਼

From Wikipedia, the free encyclopedia

ਪਰਵੇਜ਼ ਮੁਸ਼ੱਰਫ਼
Remove ads

ਪਰਵੇਜ ਮੁਸ਼ੱਰਫ਼ (ਉਰਦੂ: پرويز مشرف; ਜਨਮ ਅਗਸਤ 11, 1943) ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਆਰਮੀ-ਚੀਫ਼ ਰਹਿ ਚੁੱਕੇ ਹਨ। ਇਨ੍ਹਾਂ ਨੇ ਸਾਲ 1999 ਵਿੱਚ ਨਵਾਜ ਸ਼ਰੀਫ ਦੀ ਲੋਕਤਾਂਤਰਿਕ ਸਰਕਾਰ ਦਾ ਤਖਤਾ ਪਲਟ ਕਰਕੇ ਪਾਕਿਸਤਾਨ ਦੀ ਵਾਗਡੋਰ ਸਾਂਭੀ, ਅਤੇ 20 ਜੂਨ 2001 ਤੋਂ 18 ਅਗਸਤ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। 5 ਫ਼ਰਵਰੀ 2023 ਨੂੰ ਦੁਬਈ ਦੇ ਇੱਕ ਹਸਪਤਾਲ ਵਿਚ ਉਹਨਾਂ ਦੀ ਮੌਤ ਹੋ ਗਈ।

ਵਿਸ਼ੇਸ਼ ਤੱਥ 10ਵੇਂ ਪਾਕਿਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads