ਪਿੰਜਰ (ਫ਼ਿਲਮ)
2003 ਵਿੱਚ ਚੰਦਰਪ੍ਰਕਾਸ਼ ਦਿਵੇਦੀ ਦੁਅਾਰਾ ਬਣਾੲੀ ਗੲੀ ੲਿੱਕ ਫ਼ਿਲਮ From Wikipedia, the free encyclopedia
Remove ads
ਪਿੰਜਰ (ਹਿੰਦੀ: पिंजर, Urdu: پنجر) ਭਾਰਤੀ ਫਿਲਮ (2003) ਹੈ ਜਿਸ ਦੇ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਦਿਵੇਦੀ ਹਨ। ਇਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[1] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[1] ਇਹ ਫਿਲਮ ਅਮ੍ਰਿਤਾ ਪ੍ਰੀਤਮ ਦੇ ਇਸੀ ਨਾਮ ਦੇ ਨਾਵਲ ਉੱਤੇ ਆਧਾਰਿਤ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads