ਪੀਟਰ ਡਿੰਕਲਿਜ
From Wikipedia, the free encyclopedia
Remove ads
ਪੀਟਰ ਹੇਡਨ ਡਿੰਕਲਿਜ[3] (/ˈdɪŋklɪdʒ/ DINGK-lij,[4]) (ਜਨਮ 11,ਜੂਨ 1969) ਇੱਕ ਅਮਰੀਕੀ ਅਭਿਨੇਤਾ ਹੈ। ਉਸਨੇ ਇੱਕ ਬ੍ਰਿਟਿਸ਼ ਫਿਲਮ ਦਾ ਸਟੇਸ਼ਨ ਏਜੇਂਟ (2003) ਤੋਂ ਸ਼ੁਰੂਆਤ ਕੀਤੀ। ਅਤੇ ਬਾਅਦ ਵਿੱਚ ਉਸਨੇ ਹੋਰ ਫਿਲਮਾਂ ਕੀਤੀਆਂ ਜਿਵੇਂ ਐਲਫ਼ (2003), ਫਾਈਨਡ ਮੀਂ ਗਿਲਟੀ (2006), ਅੰਡਰਡੋਗ (2007), ਡੇਥ ਐਟ ਏ ਫਿਊਨਰਲ (2007) ਦ ਕਰੋਨੀਕਲ ਆਫ ਨਾਰਨੀਆ (2008), ਆਇਸ ਏਜ- ਕੋਨਟੀਨੇਟਲ ਡਰੀਫਟ (2012) ਅਤੇ ਏਕਸ ਮੈਨ- ਡੇਜ਼ ਆਫ ਫਿਊਚਰ ਪਾਸਟ (2014)। ਓਹ 2011 ਤੋਂ ਐੱਚ.ਬੀ.ਓ. ਚੈਨਲ ਦੇ ਨਾਟਕ ਗੇਮ ਆਫ਼ ਥਰੋਨਜ਼ ਵਿੱਚ ਟੀਰੀਅਨ ਲੈਨਿਸਟਰ ਦਾ ਰੋਲ ਅਦਾ ਕਰ ਰਿਹਾ ਹੈ ਜਿਸ ਲਈ ਉਸਨੂੰ ਐਮੀ ਅਤੇ ਗੋਲਡਨ ਗਲੋਬ ਅਵਾਰਡ ਵਲੋਂ ਸਹਾਇਕ ਅਦਾਕਾਰੀ ਦਾ ਇਨਾਮ ਮਿਲ ਚੁਕਿਆ ਹੈ।
Remove ads
ਮੁੱਢਲਾ ਜੀਵਨ
ਪੀਟਰ ਹੇਡਨ ਡਿੰਕਲਿਜ ਦਾ ਜਨਮ 11 ਜੂਨ, 1969 ਨੂੰ ਨਿਊ ਜਰਸੀ ਦੇ ਮੌਰਸਟਾਊਨ ਵਿਖੇ[5][6], ਜੌਨ ਕਾਰਲ ਡਿੰਕਲਿਜ, ਇੱਕ ਬੀਮਾ ਸੇਲਜ਼ਮੈਨ ਡਿੰਕਲਿਜ ਅਤੇ ਇੱਕ ਡਾਇਮੈਨ ਡਿੰਕਲਿਜ, ਇੱਕ ਪ੍ਰਾਇਮਰੀ ਸਕੂਲ ਸੰਗੀਤ ਅਧਿਆਪਕ, ਦੇ ਘਰ ਹੋਇਆ।[7] ਡਿੰਕਲਿਜ ਆਪਣੇ ਪਰਿਵਾਰ 'ਚ ਇਕੋ-ਇੱਕ ਬੌਣਾ ਸੀ ਜੋ ਆਪਣੇ ਮਾਂ-ਪਿਉ ਅਤੇ ਵੱਡੇ ਭਰਾ ਜੋਨਾਥਨ ਨਾਲ ਬਰੁਕਸਿਸ, ਨਿਊ ਜਰਜ਼ੀ 'ਚ ਵੱਡਾ ਹੋਇਆ।[8] ਉਹ ਜਰਮਨ ਅਤੇ ਆਇਰਿਸ਼ ਮੂਲ ਦਾ ਹੈ।[9] ਇੱਕ ਬੱਚੇ ਦੇ ਤੌਰ 'ਤੇ, ਡਿੰਕਲਿਜ ਅਤੇ ਉਸਦੇ ਭਰਾ ਨੇ ਆਪਣੇ ਗੁਆਂਢ ਵਿੱਚ ਲੋਕਾਂ ਲਈ ਸੰਗੀਤਕ ਕਠਪੁਤਲੀ ਦੀ ਪ੍ਰਦਰਸ਼ਨੀ ਕਰਦੇ ਸਨ।
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads