11 ਜੂਨ
From Wikipedia, the free encyclopedia
Remove ads
11 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 162ਵਾਂ (ਲੀਪ ਸਾਲ ਵਿੱਚ 163ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 203 ਦਿਨ ਬਾਕੀ ਹਨ।
ਵਾਕਿਆ
- 1842 – ਰਾਣੀ ਚੰਦ ਕੌਰ ਨੂੰ ਧਿਆਨ ਸਿੰਘ ਡੋਗਰਾ ਨੇ ਕਤਲ ਕਰਵਾਇਆ।
- 1929– ਓਨਟਾਰੀਓ, ਕੈਨੇਡਾ ਵਿੱਚ, 100 ਫਰੰਟ ਸਟਰੀਟ ਵੈਸਟ ਤੇ ਫੇਅਰਮੌਂਟ ਰੌਇਲ ਯੌਰਕ ਖੋਲ੍ਹਿਆ।
- 1937 – ਰੂਸ ਦੇ ਹਾਕਮ ਜੋਸਫ ਸਟਾਲਿਨ ਨੇ ਰੈਡ ਆਰਮੀ ਦੇ ਜਰਨੈਲਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ।
- 1938 – ਦੂਸਰਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1993 – ਫ਼ਿਲਮ ਜੁਰਾਸਿਕ ਪਾਰਕ ਰਲੀਜ ਹੋਈ।
- 1915 – ਗ਼ਦਰੀਆਂ ਨੇ ਹਥਿਆਰਾਂ ਲਈ ਵੱਲਾ ਪਿੰਡ ਤੇ ਡਾਕਾ ਮਾਰਿਆ।
- 1964 – ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ ਦਾਸ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਤੇ ਕੈਰੋ ਨੂੰ ਦੋਸ਼ੀ ਕਰਾਰ ਦਿੱਤਾ।
Remove ads
ਜਨਮ


- 1572– 17ਵੀਂ ਸਦੀ ਦਾ ਨਾਟਕਕਾਰ, ਕਵੀ ਅਤੇ ਐਕਟਰ ਬੈਨ ਜਾਨਸਨ ਦਾ ਜਨਮ।
- 1815– ਬ੍ਰਿਟਿਸ਼ ਫੋਟੋਗ੍ਰਾਫਰ ਜੂਲੀਆ ਮਾਰਗਰੇਟ ਕੈਮਰਨ ਦਾ ਜਨਮ।
- 1864– ਜਰਮਨ ਕੰਪੋਜ਼ਰ, ਕੰਡਕਟਰ, ਪਿਆਨੋਵਾਦਕ, ਅਤੇ ਵਾਇਲਨਿਸਟ ਰਿਚਰਡ ਸਟਰਾਸ ਦਾ ਜਨਮ।
- 1876– ਅਮਰੀਕੀ ਸੱਭਿਆਚਾਰਕ ਮਾਨਵ-ਸ਼ਾਸਤਰੀ ਐਲਫ਼ਰਡ ਲੂਈਸ ਕਰੋਬਰ ਦਾ ਜਨਮ।
- 1897– ਭਾਰਤ ਦੇ ਮਹਾਨ ਇਨਕਲਾਬੀ ਅਤੇ ਮੋਹਰੀ ਆਜ਼ਾਦੀ ਸੰਗਰਾਮੀਏ ਅਤੇ ਸ਼ਾਇਰ, ਅਨੁਵਾਦਕ, ਬਹੁਭਾਸ਼ਾਈ ਅਤੇ ਇਤਹਾਸਕਾਰ ਰਾਮ ਪ੍ਰਸਾਦ ਬਿਸਮਿਲ ਦਾ ਜਨਮ।
- 1922– ਕੈਨੇਡੀਅਨ ਨਿੳਰੋਸਾਈਕਲੋਜਿਸਟ ਦਲਬੀਰ ਬਿੰਦਰਾ ਦਾ ਜਨਮ।
- 1933– ਅਮਰੀਕੀ ਅਦਾਕਾਰ, ਸਕ੍ਰੀਨਲੇਖਕ, ਨਿਰਦੇਸ਼ਕ, ਨਿਰਮਾਤਾ ਜੀਨ ਵਾਇਲਡਰ ਦਾ ਜਨਮ।
- 1937– ਭਾਰਤੀ ਡਾਂਸਰ, ਕੋਰੀਓਗ੍ਰਾਫ਼ਰ ਅਤੇ ਅਕਾਦਮਿਕ ਕਨਕ ਰੇਲੇ ਦਾ ਜਨਮ।
- 1939– ਫਾਰਮੂਲਾ ਵਨ ਰੇਸਿੰਗ ਡ੍ਰਾਈਵਰ ਜੈਕੀ ਸਟੀਵਰਟ ਦਾ ਜਨਮ।
- 1942– ਅਧਿਆਤਮਿਕ ਅਧਿਆਪਕ ਅਤੇ ਲੇਖਕ ਗੰਗਾਜੀ ਦਾ ਜਨਮ।
- 1945– ਅਮਰੀਕੀ ਅਭਿਨੇਤਰੀ, ਗਾਇਕਾ ਐਡਰਿਨੇ ਬਾਰਬੇਉ ਦਾ ਜਨਮ।
- 1947 – ਭਾਰਤੀ ਰਾਜਨੇਤਾ ਲਾਲੂ ਪ੍ਰਸਾਦ ਯਾਦਵ ਦਾ ਜਨਮ ਹੋਇਆ।
- 1948– ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਜਨਮ।
- 1971– ਆਸਟ੍ਰੇਲੀਆ ਵੱਸਦਾ ਪੰਜਾਬੀ ਕਵੀ ਅਤੇ ਫ਼ਿਲਮੀ ਗੀਤਕਾਰ ਸ਼ਮੀ ਜਲੰਧਰੀ ਦਾ ਜਨਮ।
- 1975– ਪੰਜਾਬੀ ਗਾਇਕਾ ਅੰਮ੍ਰਿਤਾ ਵਿਰਕ ਦਾ ਜਨਮ।
- 1986– ਅਮਰੀਕੀ ਐਲ.ਜੀ.ਬੀ.ਟੀ. ਹੱਕਾਂ ਲਈ ਕਾਰਕੁੰਨ ਅਤੇ ਰਾਜਨੀਤਿਕ ਸਖਸ਼ੀਅਤ ਐਂਡਰਿਊ ਕਰੇਅ ਦਾ ਜਨਮ।
- 1990– ਭਾਰਤ ਦੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦਾ ਜਨਮ।
- 1991– ਭਾਰਤ ਦੀ ਹਾਕੀ ਖਿਡਾਰਣ ਸੁਨੀਤਾ ਲਾਕਰਾ ਦਾ ਜਨਮ।
- 1993– ਪੰਜਾਬੀ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦਾ ਜਨਮ।
Remove ads
ਮੌਤ
- 1842– ਸਿੱਖ ਸਲਤਨਤ ਦੀ ਮਹਾਰਾਣੀ, ਮਹਾਰਾਜਾ ਖੜਕ ਸਿੰਘ ਦੀ ਪਤਨੀ ਚੰਦ ਕੌਰ ਨੂੰ ਧਿਆਨ ਸਿੰਘ ਡੋਗਰਾ ਨੇ ਕਤਲ ਕਰਵਾਇਆ।
- 1934– ) ਰੂਸੀ ਮਨੋਵਿਗਿਆਨੀ ਲੇਵ ਵਿਗੋਤਸਕੀ ਦਾ ਦਿਹਾਂਤ।
- 1967– ਅਭਿਨੇਤਾ ਅਤੇ ਪਾਕਿਸਤਾਨੀ ਗਾਇਕ ਅਕਮਲ ਖਾਨ ਦਾ ਦਿਹਾਂਤ।
- 1970– ਭਾਰਤੀ ਸਿਆਸਤਦਾਨ ਅਤੇ ਸੁਧਾਰਕ ਲੀਲਾ ਰਾਏ ਦਾ ਦਿਹਾਂਤ।
- 1983 – ਭਾਰਤੀ ਉਦਯੋਗਪਤੀ ਘਣਸ਼ਿਆਮ ਦਾਸ ਬਿਰਲਾ ਦੀ ਮੌਤ। (ਜਨਮ 1894)
- 1986– ਅਮਰੀਕੀ ਇੰਟੀਰੀਅਰ ਡਿਜ਼ਾਇਨਰ ਜੇਮਸ ਐਮਸਟਰ ਦਾ ਦਿਹਾਂਤ।
- 1993– ਭਾਰਤੀ ਕ੍ਰਿਕਟ ਪ੍ਰਸ਼ਾਸਕ ਐਸ. ਸ੍ਰਾਰੀਮਨ ਦਾ ਦਿਹਾਂਤ।
- 2013 – ਭਾਰਤੀ ਵਿਦੇਸ਼ ਮੰਤਰੀ ਵਿਦਿਆ ਚਰਨ ਸ਼ੁਕਲਾ ਦੀ ਮੌਤ ਹੋਈ। (ਜਨਮ 1929)
- 1998– ਅੰਗਰੇਜ਼ ਲੇਖਿਕਾ ਕੈਥਰੀਨ ਕੁੱਕਸਨ ਦਾ ਦਿਹਾਂਤ।
- 2017– ਭਾਰਤੀ ਕ੍ਰਿਕਟ ਅੰਪਾਇਰ ਐਸ. ਆਰ. ਰਾਮਚੰਦਰ ਰਾਓ ਦਾ ਦਿਹਾਂਤ।
- 2018– ਅਮਰੀਕੀ ਡਾਕਟਰ ਅਤੇ ਛੂਤ ਰੋਗਾਂ ਦਾ ਮਾਹਰ ਅਡੇਲ ਮਹਮੂਦ ਦਾ ਦਿਹਾਂਤ।
- 2019– ਪਾਕਿਸਤਾਨੀ ਕ੍ਰਿਕਟ ਅੰਪਾਇਰ ਰਿਆਜ਼ੂਦੀਨ (ਅੰਪਾਇਰ) ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads