ਪ੍ਰੌਇਸਨ

From Wikipedia, the free encyclopedia

ਪ੍ਰੌਇਸਨ
Remove ads

ਪ੍ਰੌਇਸਨ (ਜਾਂ ਪਰੂਸ, ਪਰੂਸ਼ੀਆ, ਪਰੱਸ਼ੀਆ) (ਜਰਮਨ: Preußen) ਇੱਕ ਜਰਮਨ ਬਾਦਸ਼ਾਹੀ ਅਤੇ ਇਤਿਹਾਸਕ ਮੁਲਕ ਸੀ ਜਿਸਦਾ ਸਰੋਤ ਪ੍ਰੌਇਸਨ ਦੀ ਡੱਚੀ ਅਤੇ ਬ੍ਰਾਂਡਨਬੁਰਕ ਦੀ ਮਰਗਰਾਵੀ ਸੀ ਅਤੇ ਜੋ ਪ੍ਰੌਇਸਨ ਇਲਾਕੇ ਉੱਤੇ ਕੇਂਦਰਤ ਸੀ। ਸਦੀਆਂ ਵਾਸਤੇ ਹੋਹਨਸੌਲਨ ਘਰਾਨੇ ਨੇ ਪ੍ਰੌਇਸਨ ਉੱਤੇ ਰਾਜ ਕੀਤਾ ਜਿਹਨਾਂ ਕੋਲ ਇੱਕ ਯੋਗ, ਜੱਥੇਬੰਦ ਅਤੇ ਅਸਰਦਾਰ ਫ਼ੌਜ ਸੀ। ਪ੍ਰੌਇਸਨ, ਜੀਹਦੀ ਰਾਜਧਾਨੀ ਬਰਲਿਨ ਸੀ, ਨੇ 1451 ਤੋਂ ਬਾਅਦ ਜਰਮਨੀ ਦੇ ਇਤਿਹਾਸ ਦਾ ਖ਼ਾਕਾ ਖਿੱਚਿਆ। 1871 ਵਿੱਚ ਜਰਮਨ ਰਾਜਾਂ ਨੇ ਪ੍ਰੌਇਸਨੀ ਅਗਵਾਈ ਹੇਠ ਇਕੱਠੇ ਹੋ ਕੇ ਜਰਮਨ ਸਾਮਰਾਜ ਸਿਰਜਿਆ। ਨਵੰਬਰ 1918 ਵਿੱਚ ਬਾਦਸ਼ਾਹੀਆਂ ਖ਼ਤਮ ਕਰ ਦਿੱਤੀਆਂ ਗਈਆਂ ਅਤੇ ਕੁਲੀਨ ਵਰਗ ਦੀ ਸਿਆਸੀ ਤਾਕਤ ਚਲੀ ਗਈ। ਪ੍ਰੌਇਸਨ ਕਾਰਜੀ ਤੌਰ ਉੱਤੇ 1932 ਵਿੱਚ ਖ਼ਤਮ ਹੋ ਗਿਆ ਸੀ ਪਰ ਦਫ਼ਤਰੀ ਮਨਸੂਖ਼ੀ 1947 ਵਿੱਚ ਕੀਤੀ ਗਈ।[2]

ਵਿਸ਼ੇਸ਼ ਤੱਥ ਪ੍ਰੌਇਸਨPreußen, ਰਾਜਧਾਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads