ਫ਼ਲਸਫ਼ੇ ਦੀ ਕੰਗਾਲੀ

From Wikipedia, the free encyclopedia

ਫ਼ਲਸਫ਼ੇ ਦੀ ਕੰਗਾਲੀ
Remove ads

ਫਲਸਫੇ ਦੀ ਕੰਗਾਲੀ (ਫ਼ਰਾਂਸੀਸੀ: Misère de la philosophie) ਕਾਰਲ ਮਾਰਕਸ ਦੀ ਪੈਰਸ ਅਤੇ ਬ੍ਰਸੇਲਜ਼ ਤੋਂ 1847 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਹੈ, ਜਿਥੇ ਉਹ 1843 ਤੋਂ 1849 ਤੱਕ ਜਲਾਵਤਨੀ ਦੌਰਾਨ ਰਹਿੰਦਾ ਸੀ। ਇਹ ਮੂਲ ਰੂਪ ਵਿੱਚ ਫ਼ਰਾਂਸੀਸੀ ਵਿੱਚ ਲਿਖੀ ਗਈ ਸੀ।

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...

ਇਤਿਹਾਸ

ਪਰੂਧੋਂ ਦੇ ਵਿਚਾਰ

Thumb
Proudhon addressing the French Assembly in July 1848.

ਪੇਅਰ-ਜੋਸਿਫ਼ ਪਰੂਧੋਂ (1809-1865) ਇੱਕ ਫ਼ਰਾਂਸੀਸੀ ਅਰਾਜਕਤਾਵਾਦੀ ਸਿਧਾਂਤਕਾਰ ਸੀ, ਜਿਸਨੇ ਵਿਅਕਤੀ ਅਤੇ ਰਾਜ ਵਿਚਕਾਰ ਰਿਸ਼ਤਿਆਂ ਤੇ ਵਿਆਪਕ ਲਿਖਿਆ ਹੈ। ਪਰੂਧੋਂ ਨੂੰ ਇੱਕ ਸਹੀ ਵਿਵਸਥਿਤ ਸਮਾਜ ਵਿੱਚ ਵਿਸ਼ਵਾਸ ਸੀ, ਪਰ ਉਸ ਦੀ ਦਲੀਲ ਸੀ ਕਿ ਰਾਜ ਇੱਕ ਨਿਆਂਯੁਕਤ ਸਮਾਜ ਨੂੰ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਰਕਾਰੀ ਹਿੰਸਾ ਦੀ ਨਾਜਾਇਜ਼ ਲਾਮਬੰਦੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੁਚਲ ਦੇਣ ਦੀ ਨੁਮਾਇੰਦਗੀ ਕਰਦਾ ਹੈ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads