1865
From Wikipedia, the free encyclopedia
Remove ads
1865 19ਵੀਂ ਸਦੀ ਅਤੇ 1860 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 4 ਮਾਰਚ – ਅਬਰਾਹਮ ਲਿੰਕਨ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ।
- 8 ਜੁਲਾਈ – ਸੀ।ਈ. ਬਾਰਨਜ਼ ਨੇ ਮਸ਼ੀਨ ਗੰਨ ਪੇਟੈਂਟ ਕਰਵਾਈ।
- 8 ਜੁਲਾਈ – ਅਬਰਾਹਮ ਲਿੰਕਨ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਚਾਰ ਮੁਜਰਮਾਂ ਨੂੰ ਵਾਸ਼ਿੰਗਟਨ ਡੀ.ਸੀ। ਵਿੱਚ ਫਾਂਸੀ ਦਿਤੀ ਗਈ।
- 6 ਦਸੰਬਰ – ਅਮਰੀਕਾ ਦੇ ਸੰਵਿਧਾਨ ਵਿੱਚ 13ਵੀਂ ਸੋਧ ਕਰ ਕੇ ਗ਼ੁਲਾਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ |
ਜਨਮ
ਮਰਨ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads