ਫ਼ਰਾਂਸੀਸੀ ਪਾਲੀਨੇਸ਼ੀਆ (; ਫ਼ਰਾਂਸੀਸੀ: Polynésie française, ਉਚਾਰਨ: [pɔlinezi fʁɑ̃sɛz]; ਤਹੀਤੀਆਈ: [Pōrīnetia Farāni] Error: {{Lang}}: text has italic markup (help)) ਫ਼ਰਾਂਸ ਗਣਰਾਜ ਦਾ ਇੱਕ ਸਮੁੰਦਰੋਂ-ਪਾਰ ਦੇਸ਼ (pays d'outre-mer) ਹੈ। ਇਹ ਬਹੁਤ ਸਾਰੇ ਪਾਲੀਨੇਸ਼ੀਆਈ ਟਾਪੂਆਂ ਦੇ ਸਮੂਹਾਂ ਦਾ ਬਣਿਆ ਹੋਇਆ ਹੈ ਜਿਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਸੋਸਾਇਟੀ ਟਾਪੂਆਂ ਵਿਚਲਾ ਤਹੀਤੀ ਨਾਮਕ ਟਾਪੂ ਹੈ ਅਤੇ ਜੋ ਸਭ ਤੋਂ ਵੱਧ ਅਬਾਦੀ ਵਾਲਾ ਹੈ ਅਤੇ ਰਾਜਖੇਤਰ ਦੀ ਰਾਜਧਾਨੀ ਪਪੀਤੇ ਦਾ ਟਿਕਾਣਾ ਹੈ। ਭਾਵੇਂ ਇਸ ਦਾ ਅਨਿੱਖੜਵਾਂ ਅੰਗ ਨਹੀਂ ਸੀ, ਪਰ 2007 ਤੱਕ ਕਲਿੱਪਰਟਨ ਟਾਪੂ ਇੱਥੋਂ ਹੀ ਪ੍ਰਸ਼ਾਸਤ ਹੁੰਦ ਰਿਹਾ ਹੈ।
ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
ਫ਼ਰਾਂਸੀਸੀ ਪਾਲੀਨੇਸ਼ੀਆ - [Polynésie française] Error: {{Lang}}: text has italic markup (help) (ਫ਼ਰਾਂਸੀਸੀ)
- [Pōrīnetia Farāni] Error: {{Lang}}: text has italic markup (help) (ਤਹੀਤੀਆਈ)
|
---|
|
|
Overseas collectivity flag |
ਹਥਿਆਰਾਂ ਦੀ ਮੋਹਰ |
|
ਮਾਟੋ: - "Tahiti Nui Māre'are'a" (ਤਹੀਤੀਆਈ)
- "Liberté, Égalité, Fraternité" (ਫ਼ਰਾਂਸੀਸੀ)
- "ਖ਼ਲਾਸੀ, ਸਮਾਨਤਾ, ਭਾਈਚਾਰਾ"
|
ਐਨਥਮ: ਲਾ ਮਾਰਸੀਯੈਸ |
 |
ਰਾਜਧਾਨੀ | ਪਪੀਤੇ |
---|
ਸਭ ਤੋਂ ਵੱਡਾ ਸ਼ਹਿਰ | ਫ਼ਾ |
---|
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ |
---|
ਨਸਲੀ ਸਮੂਹ | - 66.5% ਗ਼ੈਰ-ਮਿਸ਼ਰਤ ਪਾਲੀਨੇਸ਼ੀਆਈ
- 7.1% ਮਿਸ਼ਰਤਅ ਪਾਲੀਨੇਸ਼ੀਆਈ
- 11.9% ਯੂਰਪੀਬ
- 9.3% ਅਰਧ-ਜਾਤੀਸ
- 4.7% ਪੂਰਬੀ ਏਸ਼ੀਆਈਦ
|
---|
ਵਸਨੀਕੀ ਨਾਮ | ਫ਼ਰਾਂਸੀਸੀ ਪਾਲੀਨੇਸ਼ੀਆਈ |
---|
ਸਰਕਾਰ | ਮੁਥਾਜ ਰਾਜਖੇਤਰ |
---|
|
• ਫ਼ਰਾਂਸ ਦਾ ਰਾਜਖੇਤਰ | ਫ਼ਰਾਂਸੋਆ ਓਲਾਂਦ |
---|
• ਫ਼ਰਾਂਸੀਸੀ ਪਾਲੀਨੇਸ਼ੀਆ ਦਾ ਰਾਸ਼ਟਰਪਤੀ | ਆਸਕਰ ਤੇਮਾਰੂ |
---|
• ਉੱਚ ਕਮਿਸ਼ਨਰ | ਜੀਨ-ਪੀਅਰ ਲਾਫ਼ਲਾਕੀਏਰ |
---|
|
|
|
• ਪ੍ਰੋਟੈਕਟਰੇਟ | 1842 |
---|
• ਵਿਦੇਸ਼ੀ ਰਾਜਖੇਤਰ | 1946 |
---|
• ਵਿਦੇਸ਼ੀ ਟਾਪੂ-ਸਮੂਹ | 2003 |
---|
|
|
• ਕੁੱਲ | 4,167 km2 (1,609 sq mi) (173ਵਾਂ) |
---|
• ਜਲ (%) | 12 |
---|
|
• ਜਨਵਰੀ 2010 ਅਨੁਮਾਨ | 267,000[2] (177ਵਾਂ) |
---|
• ਅਗਸਤ 2007 ਜਨਗਣਨਾ | 259,596[3] (177ਵਾਂ) |
---|
• ਘਣਤਾ | 63/km2 (163.2/sq mi) (130ਵਾਂ) |
---|
ਜੀਡੀਪੀ (ਨਾਮਾਤਰ) | 2006 ਅਨੁਮਾਨ |
---|
• ਕੁੱਲ | US$5.65 ਬਿਲੀਅਨ[4] (ਦਰਜਾ ਨਹੀਂ) |
---|
• ਪ੍ਰਤੀ ਵਿਅਕਤੀ | US$21,999[4] (ਦਰਜਾ ਨਹੀਂ) |
---|
ਮੁਦਰਾ | CFP franc (XPF) |
---|
ਸਮਾਂ ਖੇਤਰ | UTC-10, −9:30, -9 |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | +869 |
---|
ਇੰਟਰਨੈੱਟ ਟੀਐਲਡੀ | .pf |
---|
ਬੰਦ ਕਰੋ