ਫਰਾਂਸੀਸੀ ਲੋਕ ਜਾਂ ਫਰਾਂਸੀਸੀ ਕੌਮ ਫ਼ਰਾਂਸ ਮੁਲਕ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਇਹ ਸੰਬੰਧ ਕਨੂੰਨੀ, ਇਤਿਹਾਸਕ ਜਾਂ ਸੱਭਿਆਚਾਰਕ ਹੋ ਸਕਦਾ ਹੈ।
ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
ਫਰਾਂਸੀਸੀ ਲੋਕ
Français|
c. 109 million worldwide[ਹਵਾਲਾ ਲੋੜੀਂਦਾ]
(French citizens: 67 million; French ancestry: c. 42 million)[ਹਵਾਲਾ ਲੋੜੀਂਦਾ] |
|
ਫ਼ਰਾਂਸ | 67,087,000[1] |
---|
ਸੰਯੁਕਤ ਰਾਜ | 8,228,623[2] |
---|
ਅਰਜਨਟੀਨਾ | 6,800,000[3] |
---|
ਕੈਨੇਡਾ | 1,165,465 (2011 Census)[4]
|
---|
ਫਰਮਾ:Country data ਚੀਲੇ | 700,000[5] |
---|
ਬ੍ਰਾਜ਼ੀਲ | 500,000 (min.) or 1,000,000(french embassy in Brasília)[6] |
---|
ਫਰਮਾ:Country data ਊਰੁਗੂਏ | 300,000[7] |
---|
ਪੇਰੂ | 255,000[8] |
---|
ਇਟਲੀ | 250,000[9] |
---|
ਫਰਮਾ:Country data ਸਵਿਟਜ਼ਰਲੈਂਡ | 158,862[10][11] |
---|
ਫਰਮਾ:Country data ਸੰਯੁਕਤ ਬਾਦਸ਼ਾਹੀ | 126,049[10] |
---|
ਫਰਮਾ:Country data ਮਾਦਗਾਸਕਰ | 124,000[12] |
---|
ਜਰਮਨੀ | 123,281 (French citizens)[13][14] |
---|
ਫਰਮਾ:Country data ਬੈਲਜੀਅਮ | 123,076[15] |
---|
ਫਰਮਾ:Country data ਆਸਟ੍ਰੇਲੀਆ | 118,000[16][17] |
---|
ਫਰਮਾ:Country data ਮੋਰੋਕੋ | 100,000 |
---|
ਹੋਰ ਦੇਸ਼ |
| ਫਰਮਾ:Country data ਸਪੇਨ | 92,000[10][18] |
---|
ਇਜ਼ਰਾਇਲ | 85,000[19] |
---|
ਮੈਕਸੀਕੋ | 60,000[20] |
---|
ਅਲਜੀਰੀਆ | 32,000[10] |
---|
ਚੀਨ | 31,000[10] |
---|
ਫਰਮਾ:Country data ਲਕਸਮਬੂਰਗ | 31,000[10][21] |
---|
ਫਰਮਾ:Country data ਨੀਦਰਲੈਂਡਜ਼ | 23,000[10] |
---|
ਫਰਮਾ:Country data ਸੇਨੇਗਾਲ | 20,000[10] |
---|
ਫਰਮਾ:Country data ਮੌਰੀਸ਼ੀਅਸ | 15,000[22] |
---|
ਫਰਮਾ:Country data ਹਾਂਗ ਕਾਂਗ | 10,000[23][24] |
---|
ਫਰਮਾ:Country data ਮੋਨਾਕੋ | 10,000[25] |
---|
ਆਸਟਰੀਆ | 8,246[26] |
---|
ਫਰਮਾ:Country data ਚੈੱਕ ਗਣਰਾਜ | 5,503[ਹਵਾਲਾ ਲੋੜੀਂਦਾ] |
---|
ਫਰਮਾ:Country data Dominican Republic | 3,434
|
---|
|
|
- ਫਰਾਂਸੀਸੀ ਅਤੇ ਹੋਰ ਭਾਸ਼ਾਵਾਂ (Langues d'oïl
- Occitan
- Auvergnat
- Corsican
- Catalan
- Franco-Provençal
- Germanic
- Breton
- Basque)
|
|
- Predominantly Roman Catholicism[27]
or Non-religious (Atheism - Agnosticism
- Deism)
Minority: Islam - Protestantism
- Buddhism
- Judaism.
|
|
- Celtic peoples
- Romance peoples
- Germanic peoples
|
ਬੰਦ ਕਰੋ
ਜ਼ਿਆਦਾਤਰ ਫਰਾਂਸੀਸੀ ਲੋਕ, ਫਰਾਂਸੀਸੀ ਭਾਸ਼ਾ ਨੂੰ ਆਪਣੀ ਮਾਂ-ਬੋਲੀ ਵਜੋਂ ਬੋਲਦੇ ਹਨ ਪਰ ਕੁਝ ਇਲਾਕਿਆਂ ਵਿੱਚ ਨੋਰਮਨ, ਬਾਸਕ, ਬਰੇਤੋਂ ਵਰਗੀਆਂ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ।
ਫ਼ਰਾਂਸ ਤੋਂ ਬਿਨਾਂ ਕਈ ਮੁਲਕਾਂ ਵਿੱਚ ਫਰਾਂਸੀਸੀ ਲੋਕਾਂ ਦੀ ਬਹੁਤ ਵੱਡੀ ਗਿਣਤੀ ਹੈ ਜਿਵੇਂ ਕਿ ਸਵਿਟਜ਼ਰਲੈਂਡ, ਅਮਰੀਕਾ, ਕੈਨੇਡਾ, ਅਰਜਨਟੀਨਾ, ਬ੍ਰਾਜ਼ੀਲ, ਊਰੁਗੂਏ ਆਦਿ।[28][29]