ਫ਼ਾਕਲੈਂਡ ਟਾਪੂ ( ਜਾਂ ; Spanish: Islas Malvinas) ਦੱਖਣੀ ਅੰਧ ਮਹਾਂਸਾਗਰ ਵਿੱਚ ਪਾਤਾਗੋਨੀਆ ਵਾਧਰੇ ਉੱਤੇ ਸਥਿਤ ਇੱਕ ਟਾਪੂ-ਸਮੂਹ ਹੈ। ਪ੍ਰਮੁੱਖ ਟਾਪੂ ਪਾਤਾਗੋਨੀਆਈ ਤਟ ਤੋਂ ਲਗਭਗ 500 ਕਿ.ਮੀ. ਪੂਰਬ ਵੱਲ 52°S ਅਕਸ਼ਾਂਸ਼ ਉੱਤੇ ਸਥਿਤ ਹਨ। ਇਸ ਦਾ ਖੇਤਰਫਲ 12,713 ਵਰਗ ਕਿ.ਮੀ. ਹੈ ਜਿਸ ਵਿੱਚ ਪੂਰਬੀ ਫ਼ਾਕਲੈਂਡ, ਪੱਛਮੀ ਫ਼ਾਕਲੈਂਡ ਅਤੇ 776 ਹੋਰ ਛੋਟੇ ਟਾਪੂ ਸ਼ਾਮਲ ਹਨ। ਇਸ ਦੀ ਰਾਜਧਾਨੀ ਸਤਾਨਲੀ ਹੈ ਜੋ ਪੂਰਬੀ ਫ਼ਾਕਲੈਂਡ ਉੱਤੇ ਸਥਿਤ ਹੈ।
ਵਿਸ਼ੇਸ਼ ਤੱਥ ਫ਼ਾਕਲੈਂਡ ਟਾਪੂ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਫ਼ਾਕਲੈਂਡ ਟਾਪੂ |
|---|
|
ਮਾਟੋ: "Desire the right" "ਹੱਕ ਦੀ ਚਾਹ ਰੱਖੋ" |
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਫ਼ਾਕਲੈਂਡ ਦਾ ਗੀਤ [a] |
 ਸੰਯੁਕਤ ਬਾਦਸ਼ਾਹੀ ਦੀ ਤੁਲਨਾ ਵਿੱਚ ਫ਼ਾਕਲੈਂਡ ਟਾਪੂਆਂ ਦੀ ਸਥਿਤੀ (ਚਿੱਟਾ, ਸਿਖਰ ਵਿਚਕਾਰ)। |
| ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਤਾਨਲੀ |
|---|
| ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
|---|
| ਨਸਲੀ ਸਮੂਹ | - 61.0% ਫ਼ਾਕਲੈਂਡ ਟਾਪੂਵਾਸੀ[b]
- 29.0% ਬਰਤਾਨਵੀ
- 2.6% ਸਪੇਨੀ
- 0.6% ਜਪਾਨੀ
- 6.5% ਚਿਲੀਆਈ / ਹੋਰ
|
|---|
| ਵਸਨੀਕੀ ਨਾਮ | ਫ਼ਾਕਲੈਂਡ ਟਾਪੂਵਾਸੀ |
|---|
| ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ[c] |
|---|
|
• ਮਹਾਰਾਣੀ | ਐਲਿਜ਼ਾਬੈਥ ਦੂਜੀ |
|---|
• ਰਾਜਪਾਲ | ਨੀਗਲ ਹੇਵੁੱਡ[2] |
|---|
• ਮੁੱਖ ਪ੍ਰਬੰਧਕ | ਕੀਥ ਪੈਜਟ[3] |
|---|
• ਜ਼ੁੰਮੇਵਾਰ ਮੰਤਰੀ | ਹੂਗੋ ਸਵਾਇਰ |
|---|
|
|
| ਵਿਧਾਨਪਾਲਿਕਾ | ਵਿਧਾਨ ਸਭਾ |
|---|
|
|
• ਬਰਤਾਨਵੀ ਰਾਜ ਦੀ ਮੁੜ-ਸਥਾਪਨਾ | 1833 |
|---|
• ਮੁਕਟ ਬਸਤੀ | 1841 |
|---|
• ਬਰਤਾਨਵੀ ਮੁਥਾਜ ਰਾਜਖੇਤਰ | 1981[d] |
|---|
• ਬਰਤਾਨਵੀ ਵਿਦੇਸ਼ੀ ਰਾਜਖੇਤਰ | 2002 |
|---|
• ਵਰਤਮਾਨ ਸੰਵਿਧਾਨ | 2009 |
|---|
|
|
|
• ਕੁੱਲ | 12,173 km2 (4,700 sq mi) (162ਵਾਂ) |
|---|
• ਜਲ (%) | 0 |
|---|
|
• 2012 ਅਨੁਮਾਨ | 2,841[4] (220ਵਾਂ) |
|---|
• ਘਣਤਾ | 0.26/km2 (0.7/sq mi) (241ਵਾਂ) |
|---|
| ਜੀਡੀਪੀ (ਪੀਪੀਪੀ) | 2005 ਅਨੁਮਾਨ |
|---|
• ਕੁੱਲ | $75 ਮਿਲੀਅਨ (223ਵਾਂ) |
|---|
• ਪ੍ਰਤੀ ਵਿਅਕਤੀ | $55,400[5] (7ਵਾਂ) |
|---|
| ਮੁਦਰਾ | ਫ਼ਾਕਲੈਂਡ ਟਾਪੂ ਪਾਊਂਡ[e] (FKP) |
|---|
| ਸਮਾਂ ਖੇਤਰ | UTC−4 (FKT[f]) |
|---|
| UTC−3 (FKST) |
|---|
| ਡਰਾਈਵਿੰਗ ਸਾਈਡ | ਖੱਬੇ |
|---|
| ਕਾਲਿੰਗ ਕੋਡ | 500 |
|---|
| ਆਈਐਸਓ 3166 ਕੋਡ | FK |
|---|
| ਇੰਟਰਨੈੱਟ ਟੀਐਲਡੀ | .fk |
|---|
- ^ ਖੇਡਾਂ ਮੌਕੇ ਫ਼ਾਕਲੈਂਡ ਟਾਪੂਆਂ ਦਾ ਗੀਤਾ ਗਾਇਆ ਜਾਂਦਾ ਹੈ।
- ^ ਜਿਆਦਾਤਰ ਬਰਤਾਨਵੀ ਮੂਲ ਦੇ ਹਨ।
- ^ ਸੰਵਿਧਾਨਕ ਬਾਦਸ਼ਾਹੀ ਹੇਠ ਸੰਸਦੀ ਲੋਕਤੰਤਰੀ ਅਧੀਨ ਰਾਜ।
- ^ 1982 ਵਿੱਚ ਅਰਜਨਟੀਨੀ ਸੈਨਿਕ ਸਰਕਾਰ ਵੱਲੋਂ ਦਖ਼ਲ ਦਿੱਤਾ ਗਿਆ।
- ^ ਪਾਊਂਡ ਸਟਰਲਿੰਗ ਮਿਥਿਆ ਗਿਆ।
- ^ ਸਤੰਬਰ 2010 ਤੋਂ ਇਹ ਟਾਪੂ FKST ਉੱਤੇ ਹਨ।[6]
|
ਬੰਦ ਕਰੋ