ਫੂਲਕੀਆਂ ਮਿਸਲ
From Wikipedia, the free encyclopedia
Remove ads
ਫੂਲਕੀਆਂ ਮਿਸਲ ਦਾ ਮੌਢੀ ਚੌਧਰੀ ਫੂਲ ਸੀ ਜਿਸ ਦਾ ਸਮਾਂ (1627-1689) ਸੀ। ਇਸ ਮਿਸਲ ਦਾ ਪਟਿਆਲਾ, ਨਾਭਾ, ਜੀਂਦ ਦੇ ਇਲਾਕਿਆਂ ਉੱਤੇ ਰਾਜ ਸਥਾਪਿਤ ਹੋਇਆ। ਫੂਲ ਦੇ ਨਾਂ ਤੇ ਇਸ ਮਿਸਲ ਦਾ ਨਾਮ ਫੂਲਕੀਆਂ ਮਿਸਲ ਪਿਆ। ਇਸ ਮਿਸਲ ਦੇ ਬਾਬਾ ਆਲਾ ਸਿੰਘ, ਅਮਰ ਸਿੰਘ, ਸਾਹਿਬ ਸਿੰਘ, ਗਜਪਤ ਸਿੰਘ, ਹਮੀਰ ਸਿੰਘ ਵਰਗੇ ਹਾਕਮ ਹੋਏ ਹਨ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੈਲਿਆ ਉਸ ਸਮੇਂ ਪਟਿਆਲਾ ਵਿੱਖੇ ਸਾਹਿਬ ਸਿੰਘ, ਜੀਂਦ ਵਿੱਖੇ ਭਾਗ ਸਿੰਘ, ਅਤੇ ਨਾਭਾ ਵਿਖੇ ਜਸਵੰਤ ਸਿੰਘ ਫੂਲਕੀਆਂ ਮਿਲਸ ਦੇ ਸਰਦਾਰ ਸਨ।[1]
![]() |

ਸਿੱਖ ਕਨਫੈਡਰੇਸੀ (1707–1799) |
ਫੂਲਕੀਆਂ ਮਿਸਲ ·
ਆਹਲੂਵਾਲੀਆ ਮਿਸਲ ·
ਭੰਗੀ ਮਿਸਲ ·
ਕਨ੍ਹਈਆ ਮਿਸਲ ·
ਰਾਮਗੜ੍ਹੀਆ ਮਿਸਲ ·
ਸਿੰਘਪੁਰੀਆ ਮਿਸਲ ·
ਪੰਜਗੜੀਆ ਮਿਸਲ ·
ਨਿਸ਼ਾਨਵਾਲੀਆ ਮਿਸਲ ·
ਸ਼ੁਕਰਚਕੀਆ ਮਿਸਲ ·
ਡੱਲੇਵਾਲੀਆ ਮਿਸਲ ·
ਨਕਈ ਮਿਸਲ ·
ਸ਼ਹੀਦਾਂ ਮਿਸਲ
|
Remove ads
ਹਵਾਲੇ
Wikiwand - on
Seamless Wikipedia browsing. On steroids.
Remove ads