ਬਰਮੂਡਾਈ ਡਾਲਰ

ਬਰਮੂਡਾ ਦੀ ਮੁਦਰਾ From Wikipedia, the free encyclopedia

Remove ads

ਡਾਲਰ (ISO 4217 ਕੋਡ: BMD) ਬਰਮੂਡਾ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ BD$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਆਮ ਤੌਰ ਉੱਤੇ ਬਰਮੂਡਾ ਤੋਂ ਬਾਹਰ ਨਹੀਂ ਵਰਤਿਆ ਜਾਂਦਾ।

ਵਿਸ਼ੇਸ਼ ਤੱਥ ISO 4217, ਕੋਡ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads