ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ

ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ From Wikipedia, the free encyclopedia

Remove ads

ਬੋਸਨੀਆ ਅਤੇ ਹਰਜ਼ੇਗੋਵਿਨਾ ਵਟਾਂਦਰਾਯੋਗ ਮਾਰਕ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: konvertibilna marka, ਸਰਬੀਆਈ ਸਿਰੀਲਿਕ: конвертибилна марка) (ਮੁਦਰਾ: KM; ਕੋਡ: BAM) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ ਹੈ। ਇੱਕ ਮਾਰਕ ਵਿੱਚ 100 ਫ਼ੈਨਿੰਗ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: feninga, ਸਰਬੀਆਈ ਸਿਰੀਲਿਕ: фенинга) ਹੁੰਦੇ ਹਨ। ਇਹ ਨਾਂ ਜਰਮਨ ਮਾਰਕ ਅਤੇ ਫ਼ੈਨਿੰਗ ਤੋਂ ਆਇਆ ਹੈ।

ਵਿਸ਼ੇਸ਼ ਤੱਥ konvertibilna marka (ਬੋਸਨੀਆਈ) (ਕ੍ਰੋਏਸ਼ੀਆਈ) (ਸਰਬੀਆਈ) конвертибилна марка (ਸਰਬੀਆਈ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads