ਬੰਗਾਲੀ ਵਿਕੀਪੀਡੀਆ
From Wikipedia, the free encyclopedia
Remove ads
ਬੰਗਾਲੀ ਵਿਕੀਪੀਡੀਆ (ਬੰਗਾਲੀ: বাংলা উইকিপিডিয়া, Bāŋlā u'ikipiḍiẏā) ਵਿਕੀਪੀਡੀਆ ਦਾ ਬੰਗਾਲੀ ਵਰਜਨ ਹੈ ਜੋ ਕੀ ਵਿਕੀਮੀਡੀਆ ਫ਼ਾਊਂਡੇਸ਼ਨ ਚਲਾਂਦੀ ਹੈ। ਇਹ ਬੰਗਾਲੀ ਲਿਪੀ ਦਾ ਫਨੋਟਿਕ ਲਾਤੀਨੀ ਅੱਖਰ ਹੈ, ਇਸ ਲਈ ਬੰਗਾਲੀ ਟਾਈਪ ਕਰਨ ਲਈ ਕਿਸੀ ਵੀ ਹੋਰ ਸੋਫਟਵੇਅਰ ਦੀ ਜ਼ਰੂਰਤ ਨਹੀਂ ਹੈ। 2014 ਦੀ ਸਤੰਬਰ ਤੱਕ ਬੰਗਾਲੀ ਵਿਕੀਪੀਡੀਆ ਉੱਤੇ ਲੇਖਾਂ ਦੀ ਗਿਣਤੀ 32,259 ਟੱਪ ਚੁਕੀ ਹੈ ਅਤੇ ਇਹ ਕਰਨ ਵਾਲੀ ਦੱਖਣੀ ਏਸ਼ੀਆ ਦੀ ਦੂਸਰੀ ਭਾਸ਼ਾ ਹੈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads