ਭਾਰਤੀ ਪੁਲਿਸ ਸੇਵਾਵਾਂ
From Wikipedia, the free encyclopedia
Remove ads
ਭਾਰਤੀ ਪੁਲਿਸ ਸੇਵਾਵਾਂ ਜਾਂ ਆਈ.ਪੀ.ਐਸ., ਭਾਰਤ ਸਰਕਾਰ ਦੇ ਤਿੰਨ ਆਲ ਇੰਡੀਆ ਸਰਵਿਸਿਜ਼ ਵਿੱਚੋ ਇੱਕ ਹੈ। ਭਾਰਤ ਨੂੰ ਅੰਗਰੇਜ਼ਾ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਸਾਲ 1948 'ਚ ਭਾਰਤੀ (ਇੰਪੀਰੀਅਲ) ਪੁਲਿਸ ਤੋਂ ਭਾਰਤੀ ਪੁਲਿਸ ਸੇਵਾਵਾਂ ਨਾਂ ਵਿੱਚ ਤਬਦੀਲ ਕੀਤਾ ਗਿਆ। ਭਾਰਤ ਦੀ ਪੁਲਿਸ ਸਿਸਟਮ ਨੂੰ ਦਿਸ਼ਾ ਨਿਰਦੇਸ਼ ਦੇਣ ਲਈ 17 ਅਗਸਤ 1865 ਨੂੰ ਪਹਿਲਾ ਪੁਲਿਸ ਕਮਿਸ਼ਨ ਨਿਯੁਕਤ ਕੀਤਾ ਗਿਆ। ਲਾਅ ਅਤੇ ਆਰਡਰ ਨੂੰ ਕਾਇਮ ਰੱਖਣਾ,ਅਪਰਾਧ ਰੋਕਣ ਅਤੇ ਅਪਰਾਧ ਨੂੰ ਖੋਜਣ ਲਈ ਪੁਲਿਸ ਵਿਭਾਗ ਜਾਂ ਭਾਰਤੀ ਪੁਲਿਸ ਸੇਵਾ ਦਾ ਕੰਮ ਹੈ। ਇਹ ਮਹਿਕਮਾ ਗ੍ਰਹਿ ਵਿਭਾਗ ਦੇ ਰਹਿਨੁਮਾਈ ਹੇਠ ਕੰਮ ਕਰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads