17 ਅਗਸਤ
From Wikipedia, the free encyclopedia
Remove ads
17 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 229ਵਾਂ (ਲੀਪ ਸਾਲ ਵਿੱਚ 230ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 136 ਦਿਨ ਬਾਕੀ ਹਨ।
ਵਾਕਿਆ
- 1947 – ਰੈਡਕਿਲਫ਼ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਬਣ ਗਈ।
ਜਨਮ

- 1916 – ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਅੰਮ੍ਰਿਤਲਾਲ ਨਾਗਰ ਦਾ ਜਨਮ।
- 1930 – ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਟੈੱਡ ਹਿਊਜ਼ ਦਾ ਜਨਮ।
- 1932 – ਸਾਹਿਤ ਵਿੱਚ ਨੋਬਲ ਇਨਾਮ ਵਿਜੇਤਾ ਵੀ ਐਸ ਨੈਪਾਲ ਦਾ ਜਨਮ।
- 1953 – ਜਰਮਨ-ਰੋਮਾਨੀਆਈ ਨਾਵਲਕਾਰ, ਕਵੀ, ਨਿਬੰਧਕਾਰ ਅਤੇ ਨੋਬਲ ਇਨਾਮ ਦੀ ਵਿਜੇਤਾ ਹੈਰਤਾ ਮਿਊਲਰ ਦਾ ਜਨਮ।
- 1956 – ਭਾਰਤੀ ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ ਗੌਹਰ ਰਜ਼ਾ ਦਾ ਜਨਮ।
- 1959 – ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਜੋਨਾਥਨ ਫਰੈਂਸਨ ਦਾ ਜਨਮ।
ਦਿਹਾਂਤ

- 1909 – ਭਾਰਤੀ ਅਜ਼ਾਦੀ ਘੁਲਾਟਿਆ ਮਦਨ ਲਾਲ ਢੀਂਗਰਾ ਸ਼ਹੀਦ ਹੋਏ।
- 2007 – ਭਾਰਤੀ "ਪਰਬਤ ਮਨੁੱਖ" ਦਸਰਥ ਮਾਂਝੀ ਦਾ ਦਿਹਾਂਤ।
- 2014 – ਪੰਜਾਬ ਦੇ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਦਿਹਾਤ।
Wikiwand - on
Seamless Wikipedia browsing. On steroids.
Remove ads