ਭੁਵਨੇਸ਼ਵਰ ਕੁਮਾਰ (ਜਨਮ 5 ਫ਼ਰਵਰੀ 1990) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਘਰੇਲੂ ਕ੍ਰਿਕਟ ਵਿੱਚ ਭੁਵਨੇਸ਼ਵਰ ਕੁਮਾਰ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਲਈ ਖੇਡਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਸਨਰਾਈਜ਼ਰਜ ਹੈਦਰਾਬਾਦ ਦੀ ਟੀਮ ਲਈ ਖੇਡਦਾ ਹੈ। ਭੁਵਨੇਸ਼ਵਰ ਕੁਮਾਰ ਇੱਕ ਮੱਧਮ-ਤੇਜ਼ ਗਤੀ ਦਾ ਗੇਂਦਬਾਜ਼ ਹੈ, ਜੋ ਗੇਂਦ ਨੂੰ ਸਵਿੰਗ ਕਰਨ ਭਾਵ ਕਿ ਗੇਂਦ ਦੀ ਦਿਸ਼ਾ ਬਦਲਣ ਵਿੱਚ ਮਾਹਿਰ ਹੈ।
ਭੂਵੀ ਸੰਬੰਧੀ ਦਿਲਚਸਪ ਤੱਥ ਇਹ ਹੈ ਕਿ ਉਸਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਸ (ਟੈਸਟ ਕ੍ਰਿਕਟ, ਓਡੀਆਈ ਅਤੇ ਟਵੰਟੀ-ਟਵੰਟੀ) ਵਿੱਚ ਆਪਣੀਆਂ ਪਹਿਲੀਆਂ ਵਿਕਟਾਂ ਬੱਲੇਬਾਜ਼ ਨੂੰ ਬੋਲਡ ਭਾਵ ਕਿ ਗੇਂਦ ਵਿਕਟਾਂ ਵਿੱਚ ਮਾਰ ਕੇ ਪ੍ਰਾਪਤ ਕੀਤੀਆਂ ਹਨ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਭੁਵਨੇਸ਼ਵਰ ਕੁਮਾਰ ਸਿੰਘ
 |
|
ਪੂਰਾ ਨਾਮ | ਭੁਵਨੇਸ਼ਵਰ ਕੁਮਾਰ ਮਾਵੀ |
---|
ਜਨਮ | (1990-02-05) 5 ਫਰਵਰੀ 1990 (ਉਮਰ 35) ਮੇਰਠ, ਉੱਤਰ ਪ੍ਰਦੇਸ਼, ਭਾਰਤ |
---|
ਛੋਟਾ ਨਾਮ | ਭੂਵੀ |
---|
ਕੱਦ | 5 ft 10 in (1.78 m) |
---|
ਬੱਲੇਬਾਜ਼ੀ ਅੰਦਾਜ਼ | ਸੱਜੂ ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੂ (ਤੇਜ਼-ਮੱਧਮ ਗਤੀ ਨਾਲ) |
---|
ਭੂਮਿਕਾ | ਗੇਂਦਬਾਜ਼ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 275) | 22 ਫ਼ਰਵਰੀ 2013 ਬਨਾਮ ਆਸਟਰੇਲੀਆ |
---|
ਆਖ਼ਰੀ ਟੈਸਟ | 17 ਜੁਲਾਈ 2014 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 194) | 30 ਦਸੰਬਰ 2012 ਬਨਾਮ ਪਾਕਿਸਤਾਨ |
---|
ਆਖ਼ਰੀ ਓਡੀਆਈ | 10 ਜੁਲਾਈ 2015 ਬਨਾਮ ਜਿੰਬਾਬਵੇ |
---|
ਓਡੀਆਈ ਕਮੀਜ਼ ਨੰ. | 15 |
---|
ਪਹਿਲਾ ਟੀ20ਆਈ ਮੈਚ (ਟੋਪੀ 45) | 25 ਦਸੰਬਰ 2012 ਬਨਾਮ ਪਾਕਿਸਤਾਨ |
---|
ਆਖ਼ਰੀ ਟੀ20ਆਈ | 06 ਅਪ੍ਰੈਲ 2014 ਬਨਾਮ ਸ੍ਰੀ ਲੰਕਾ |
---|
|
---|
|
ਸਾਲ | ਟੀਮ |
2007/08–ਵਰਤਮਾਨ | ਉੱਤਰ-ਪ੍ਰਦੇਸ਼ ਕ੍ਰਿਕਟ ਟੀਮ |
---|
2009–2010 | ਰੋਇਲ ਚੈਲੰਜਰਜ ਬੰਗਲੋਰ |
---|
2011–2013 | ਪੂਨੇ ਵਾਰਿਅਰਜ਼ ਇੰਡੀਆ (#5) |
---|
2014–ਵਰਤਮਾਨ | ਸਨਰਾਈਜ਼ਰਜ ਹੈਦਰਾਬਾਦ (#15) |
---|
|
---|
|
ਪ੍ਰਤਿਯੋਗਤਾ |
ਟੈਸਟ |
ਓ.ਡੀ.ਆਈ. |
ਟਵੰਟੀ-ਟਵੰਟੀ |
FC |
---|
ਮੈਚ |
12 |
57 |
14 |
60 |
ਦੌੜਾਂ ਬਣਾਈਆਂ |
393 |
186 |
15 |
2264 |
ਬੱਲੇਬਾਜ਼ੀ ਔਸਤ |
26.20 |
10.94 |
7.50 |
29.02 |
100/50 |
0/3 |
0/0 |
0/0 |
1/14 |
ਸ੍ਰੇਸ਼ਠ ਸਕੋਰ |
63* |
31 |
9 |
128 |
ਗੇਂਦਾਂ ਪਾਈਆਂ |
1913 |
2239 |
294 |
10742 |
ਵਿਕਟਾਂ |
29 |
60 |
15 |
182 |
ਗੇਂਦਬਾਜ਼ੀ ਔਸਤ |
35.00 |
38.5 |
20.13 |
27.89 |
ਇੱਕ ਪਾਰੀ ਵਿੱਚ 5 ਵਿਕਟਾਂ |
2 |
0 |
0 |
10 |
ਇੱਕ ਮੈਚ ਵਿੱਚ 10 ਵਿਕਟਾਂ |
n/a |
n/a |
n/a |
n/a |
ਸ੍ਰੇਸ਼ਠ ਗੇਂਦਬਾਜ਼ੀ |
6/82 |
4/8 |
3/9 |
6/77 |
ਕੈਚਾਂ/ਸਟੰਪ |
4/– |
15/– |
3/- |
14/– | |
|
---|
|
ਬੰਦ ਕਰੋ