ਮਰਾਕਿਸ਼ (ਸ਼ਹਿਰ)
ਮੋਰਾਕੋ ਦਾ ਸ਼ਹਿਰ From Wikipedia, the free encyclopedia
Remove ads
ਮਰਾਕਿਸ਼ (ਬਰਬਰ: Merrakec, ⵎⴻⵔⵔⴰⴽⴻⵛ; ਅਰਬੀ: مراكش, Murrākuš) ਉੱਤਰ-ਪੱਛਮੀ ਅਫ਼ਰੀਕੀ ਦੇਸ਼ ਮੋਰਾਕੋ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹਦੀ ਅਬਾਦੀ 794,620 ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2004 ਮਰਦਮਸ਼ੁਮਾਰੀ ਮੁਤਾਬਕ 1,063,415 ਹੈ[2] ਜਿਸ ਕਰ ਕੇ ਇਹ ਕਾਸਾਬਲਾਂਕਾ, ਫ਼ਾਸ ਅਤੇ ਰਬਾਤ ਮਗਰੋਂ ਮੋਰਾਕੋ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads