ਮਾਂਟਸਰਾਤ

From Wikipedia, the free encyclopedia

ਮਾਂਟਸਰਾਤ
Remove ads

ਮਾਂਟਸਰਾਤ (/[invalid input: 'icon']mɒntsəˈræt/) ਕੈਰੇਬੀਆਈ ਸਾਗਰ ਵਿਚਲਾ ਇੱਕ ਟਾਪੂ ਹੈ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਲੀਵਾਰਡ ਟਾਪੂ-ਸਮੂਹ ਵਿੱਚ ਸਥਿਤ ਹੈ ਜੋ ਵੈਸਟ ਇੰਡੀਜ਼ ਵਿਚਲੇ ਲੈੱਸਰ ਐਂਟੀਲਜ਼ ਟਾਪੂ-ਲੜੀ ਦਾ ਹਿੱਸਾ ਹੈ। ਇਸ ਟਾਪੂ ਦੀ ਲੰਬਾਈ ਲਗਭਗ 16 ਕਿ.ਮੀ. ਅਤੇ ਚੌੜਾਈ ਲਗਭਗ 11 ਕਿ.ਮੀ. ਹੈ ਅਤੇ ਕੁੱਲ ਤਟਰੇਖਾ 40 ਕਿਲੋਮੀਟਰ ਦੀ ਹੈ।[2] ਇਸ ਦਾ ਉਪਨਾਮ "ਕੈਰੇਬੀਆਈ ਸਾਗਰ ਦਾ ਸਬਜ਼ਾ/ਪੰਨਾ ਟਾਪੂ" ਹੈ ਕਿਉਂਕਿ ਇੱਥੋਂ ਦੇ ਤਟ ਤਟਵਰਤੀ ਆਇਰਲੈਂਡ ਨਾਲ਼ ਮੇਲ ਖਾਂਦੇ ਹਨ ਅਤੇ ਇਸ ਕਰ ਕੇ ਵੀ ਕਿ ਇੱਥੋਂ ਦੇ ਕੁਝ ਲੋਕੀਂ ਆਇਰਲੈਂਡੀ ਵੰਸ਼ 'ਚੋਂ ਹਨ।

ਵਿਸ਼ੇਸ਼ ਤੱਥ ਮਾਂਟਸਰਾਤਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰMontserrat, ਰਾਜਧਾਨੀ ...
Thumb
ਮਾਂਟਸਰਾਤ ਦਾ ਸਥਾਨ-ਵਰਣਨ ਨਕਸ਼ਾ ਜਿਸ ਵਿੱਚ ਜਵਾਲਾਮੁਖੀ ਕਿਰਿਆ ਦੀ ਅਲਿਹਦਗੀ ਜੋਨ ("exclusion zone") ਅਤੇ ਉੱਤਰ ਵੱਲ ਹਵਾਈ-ਅੱਡਾ ਵਿਖਾਇਆ ਗਿਆ ਹੈ। ਇਸ ਜੋਨ ਵਿਚਲੀਆਂ ਸਾਰੀਆਂ ਸੜਕਾਂ ਅਤੇ ਬਸਤੀਆਂ ਨਾਸ ਹੋ ਚੁੱਕੀਆਂ ਹਨ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads