ਮਾਈਕ ਪੈਂਸ

From Wikipedia, the free encyclopedia

ਮਾਈਕ ਪੈਂਸ
Remove ads

ਮਾਈਕਲ ਰੀਚਰਡ 'ਮਾਈਕ' ਪੈਂਸ ਇੱਕ ਅਮਰੀਕੀ ਸਿਆਸਤਦਾਨ ਹਨ ਜਿਨ੍ਹਾਂ ਨੇ 2017 ਤੋ 2021 ਤੱਕ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਧੀਨ ਸੰਯੁਕਤ ਰਾਜ ਦੇ 48ਵੇ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ, ਇਸ ਤੋ ਪਹਿਲਾਂ ਉਹ ਇੰਡੀਆਨਾ ਸੂਬੇ ਦਾ 50ਵੇ ਗਵਰਨਰ ਰਹਿ ਚੁੱਕੇ ਹਨ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਹਨ।

ਵਿਸ਼ੇਸ਼ ਤੱਥ ਮਾਈਕ ਪੈਂਸ, 48ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads