ਮਾਘ
From Wikipedia, the free encyclopedia
Remove ads
ਮਾਘ ਨਾਨਕਸ਼ਾਹੀ ਜੰਤਰੀ ਦਾ ਗਿਆਰਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜਨਵਰੀ ਅਤੇ ਫ਼ਰਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ। ਬਸੰਤ ਰੁੱਤ ਦਾ ਸਵਾਗਤ ਮਾਘ ਮਹੀਨੇ ਵਿੱਚ ਕੀਤਾ ਜਾਂਦਾ ਹੈ।
ਗੁਰੂ ਨਾਨਕ ਦੇ ‘ਬਾਰਾਮਾਹ’ ਵਿੱਚ
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ ਗਿਣ ਗਹਿ ਅੰਕ ਸਮਾਨਿਆ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥
ਗੰਗ ਜਮਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥
ਇਸ ਮਹੀਨੇ ਦੇ ਮੁੱਖ ਦਿਨ
ਜਨਵਰੀ
- 13 ਜਨਵਰੀ (1 ਮਾਘ) - ਮਾਘ ਮਹੀਨੇ ਦੀ ਸ਼ੁਰੂਆਤ
- 31 ਜਨਵਰੀ (19 ਮਾਘ) - ਜਨਮ ਗੁਰੂ ਹਰਿਰਾਏ ਜੀ
ਫ਼ਰਵਰੀ
ਬਾਹਰੀ ਕੜੀ
- www.dsl.pipex.com Archived 2007-03-10 at the Wayback Machine.
- www.sikhitothemax.com SGGS Page 133 Archived 2009-08-14 at the Wayback Machine.
- www.srigranth.org SGGS Page 133
- www.sikhcoalition.org Archived 2006-06-14 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads