ਮਾਮਲਾ ਗੜਬੜ ਹੈ
From Wikipedia, the free encyclopedia
Remove ads
"ਮਾਮਲਾ ਗੜਬੜ ਹੈ" ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਪਹਿਲੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ 1984 ਦੇ ਵਿੱਚ ਰਿਲੀਜ਼ ਹੋਈ ਸੀ। ਇਹ ਕਹਾਣੀ ਇੱਕ ਅਮੀਰ ਘਰ ਦੀ ਕਾਲਜ ਜਾ ਰਹੀ ਕੁੜੀ ਬਾਰੇ ਹੈ ਜੋ ਇੱਕ ਗਰੀਬ ਪਰ ਪੜ੍ਹੇ ਲਿਖੇ ਮੁੰਡੇ ਦੇ ਲਈ ਮਰਦੀ ਹੈ ਜੋ ਸਾਈਕਲ ਦੀ ਮੁਰੰਮਤ ਕਰਨ ਵਾਲੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦਾ ਰੋਮਾਂਸ ਉਨ੍ਹਾਂ ਨੂੰ ਕੁੜੀ ਦੇ ਪ੍ਰਭਾਵਸ਼ਾਲੀ ਪਿਤਾ ਦੇ ਖਿਲਾਫ਼ ਖੜ੍ਹਾ ਕਰਦਾ ਹੈ, ਜੋ ਉਹਨਾਂ ਦੇ ਵਿਰੁੱਧ ਹੈ। ਇਸ ਫ਼ਿਲਮ ਦਾ ਟਾਈਟਲ ਟਰੈਕ "ਮਾਮਲਾ ਗੜਬੜ ਹੈ" ਕਾਫ਼ੀ ਮਸ਼ਹੂਰ ਹੋਇਆ ਜੋ ਬਾਅਦ ਵਿੱਚ ਮਾਨ ਦੀਆਂ ਹੋਰਨਾਂ ਐਲਬਮਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ।
Remove ads
- ਗੁਰਦਾਸ ਮਾਨ (ਅਮਰਜੀਤ)
- ਦਲਜੀਤ ਕੌਰ (ਕਿੱਟੀ)
- ਮੇਹਰ ਮਿੱਤਲ (ਮਿਸਤਰੀ ਪੂਰਨ ਚੰਦ ਗੋਰਾਇਆ ਵਾਲਾ)
- ਰਾਮ ਮੋਹਨ (ਕਿੱਟੀ ਦਾ ਅੰਕਲ)
ਹਵਾਲੇ
Wikiwand - on
Seamless Wikipedia browsing. On steroids.
Remove ads