ਮਿਊਨਿਖ਼
ਬਾਈਆਨ, ਜਰਮਨੀ ਵਿੱਚ ਸ਼ਹਿਰ From Wikipedia, the free encyclopedia
ਮਿਊਨਿਖ ਜਾਂ ਮੁਨਸ਼ਨ (/ˈmjuːnɪk/; German: München, ਉਚਾਰਨ [ˈmʏnçən] ( ਸੁਣੋ),[2] ਬਵਾਰੀਆਈ: Minga) ਜਰਮਨੀ ਦੇ ਰਾਜ ਬਾਈਆਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਈਸਾਰ ਦਰਿਆ ਕੰਢੇ ਬਾਈਆਨੀ ਐਲਪ ਪਹਾੜਾਂ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਹ ਬਰਲਿਨ ਅਤੇ ਹਾਮਬੁਰਗ ਮਗਰੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀਆਂ ਹੱਦਾਂ ਅੰਦਰ ਲਗਭਗ 14.2 ਲੱਖ ਲੋਕ ਰਹਿੰਦੇ ਹਨ।

ਵਿਕੀਮੀਡੀਆ ਕਾਮਨਜ਼ ਉੱਤੇ ਮਿਊਨਿਖ ਨਾਲ ਸਬੰਧਤ ਮੀਡੀਆ ਹੈ।
ਮਿਊਨਿਖ਼
München | |||
---|---|---|---|
ਸ਼ਹਿਰ | |||
![]() ਸਿਖਰ ਖੱਬਿਓਂ ਸੱਜੇ: ਮਿਊਨਿਖ ਫ਼ਰਾਊਅਨਕਿਰਸ਼ੇ, ਨਿਮਫ਼ਨਬੁਰਗ ਮਹੱਲ, ਬੀ.ਐੱਮ.ਡਬਲਿਊ. ਦੇ ਸਦਰ-ਮੁਕਾਮ, ਨਵਾਂ ਟਾਊਨ ਹਾਲ, ਮਿਊਨਿਖ ਹੋਫ਼ਗਾਰਟਨ ਅਤੇ ਆਲੀਆਂਤਸ ਅਰੀਨਾ | |||
| |||
Country | Germany | ||
State | ਬਾਈਆਨ | ||
Admin. region | ਉੱਤਰੀ ਬਾਈਆਨ | ||
District | Urban district | ||
First mentioned | 1158 | ||
Subdivisions | 25 ਪਰਗਣੇ | ||
ਸਰਕਾਰ | |||
• ਓਬਰਬਿਊਰਗੇਮਾਈਸ਼ਟਰ | ਕ੍ਰਿਸਟੀਆਨ ਊਡੇ (SPD) | ||
• Governing parties | SPD / ਹਰੀ / ਰੋਜ਼ਾ ਲੀਸਤੇ | ||
ਖੇਤਰ | |||
• ਸ਼ਹਿਰ | 310.43 km2 (119.86 sq mi) | ||
ਉੱਚਾਈ | 519 m (1,703 ft) | ||
ਆਬਾਦੀ (2008-12-31)[1] | |||
• ਸ਼ਹਿਰ | 14,20,000 | ||
• ਘਣਤਾ | 4,600/km2 (12,000/sq mi) | ||
• ਸ਼ਹਿਰੀ | 26,06,021 | ||
ਸਮਾਂ ਖੇਤਰ | ਯੂਟੀਸੀ+01:00 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | ||
Postal codes | 80331–81929 | ||
Dialling codes | 089 | ||
ਵਾਹਨ ਰਜਿਸਟ੍ਰੇਸ਼ਨ | M | ||
ਵੈੱਬਸਾਈਟ | www.muenchen.de |
ਹਵਾਲੇ
Wikiwand - on
Seamless Wikipedia browsing. On steroids.