ਮਿਊਨਿਖ਼
ਬਾਈਆਨ, ਜਰਮਨੀ ਵਿੱਚ ਸ਼ਹਿਰ From Wikipedia, the free encyclopedia
Remove ads
ਮਿਊਨਿਖ ਜਾਂ ਮੁਨਸ਼ਨ (/ˈmjuːnɪk/; German: München, ਉਚਾਰਨ [ˈmʏnçən] ( ਸੁਣੋ),[2] ਬਵਾਰੀਆਈ: Minga) ਜਰਮਨੀ ਦੇ ਰਾਜ ਬਾਈਆਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਈਸਾਰ ਦਰਿਆ ਕੰਢੇ ਬਾਈਆਨੀ ਐਲਪ ਪਹਾੜਾਂ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਹ ਬਰਲਿਨ ਅਤੇ ਹਾਮਬੁਰਗ ਮਗਰੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀਆਂ ਹੱਦਾਂ ਅੰਦਰ ਲਗਭਗ 14.2 ਲੱਖ ਲੋਕ ਰਹਿੰਦੇ ਹਨ।

ਵਿਕੀਮੀਡੀਆ ਕਾਮਨਜ਼ ਉੱਤੇ ਮਿਊਨਿਖ ਨਾਲ ਸਬੰਧਤ ਮੀਡੀਆ ਹੈ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads