ਮੁਗ਼ਲ-ਸਿੱਖ ਯੁੱਧ
From Wikipedia, the free encyclopedia
Remove ads
ਹੇਠਾਂ ਮੁਗਲਾਂ ਅਤੇ ਸਿੱਖਾਂ ਵਿਚਕਾਰ ਜੰਗਾਂ ਦੀ ਇੱਕ ਸੂਚੀ ਹੈ।
ਜੰਗਾਂ
ਗੁਰੂ ਹਰਗੋਬਿੰਦ ਸਾਹਿਬ
- ਰੁਹੀਲਾ ਦੀ ਜੰੰਗ (੧੬੨੧)
- ਅੰਮ੍ਰਿਤਸਰ ਦੀ ਜੰਗ (੧੬੩੪)
- ਲਹੀਰਾ ਦੀ ਜੰਗ (੧੬੩੪)
- ਕਰਤਾਰਪੁਰ ਦੀ ਜੰਗ (੧੬੩੫)[1]
ਗੁਰੂ ਗੋਬਿੰਦ ਸਿੰਘ
- ਭੰਗਾਣੀ ਦੀ ਜੰਗ(੧੬੮੮)[2][3]
- ਗੁਲੇਰ ਦੀ ਜੰਗ (੧੬੯੬)
- ਬਸੌਲੀ ਦੀ ਜੰਗ (੧੬੯੧)[4]
- ਨਾਦੌਣ ਦੀ ਜੰਗ (੧੬੯੬)
- ਅਨੰਦਪੁਰ ਦੀ ਲੜਾਈ (੧੭੦੦)
- ਨਿਰਮੋਹ ਦੀ ਜੰਗ (੧੭੦੨)
- ਆਨੰਦਪੁਰ ਸਾਹਿਬ ਦੀ ਜੰਗ (੧੭੦੪)
- ਆਨੰਦਪੁਰ ਸਾਹਿਬ ਦੀ ਦੂਜੀ ਲੜਾਈ (੧੭੦੪)
- ਸਰਸਾ ਦੀ ਜੰਗ (੧੭੦੪)
- ਚਮਕੌਰ ਦੀ ਜੰਗ (੧੭੦੪)[5][6][7][8]
- ਖਿਦਰਾਣਾ ਦੀ ਜੰਗ (੧੭੦੫)
ਬੰਦਾ ਸਿੰਘ ਬਹਾਦਰ
- ਸੋਨੀਪਤ ਦੀ ਜੰਗ (੧੭੦੯)[9]
- ਸਮਾਣਾ ਦੀ ਜੰਗ (੧੭੦੯)
- ਚੱਪੜਚਿੜੀ ਦੀ ਜੰਗ (੧੭੧੦)
- ਸਰਹਿੰਦ ਦੀ ਜੰਗ (੧੭੧੦)
- ਸਢੌਰਾ ਦੀ ਜੰਗ (੧੭੧੦)[9][10][11][12]
- ਰਾਹੋਂ ਦੀ ਜੰਗ (੧੭੧੦)
- ਲੋਹਗੜ੍ਹ ਦੀ ਜੰਗ (੧੭੧੦)
- ਜੰਮੂ ਦੀ ਜੰਗ (੧੭੧੨)
- ਜਲਾਲਾਬਾਦ ਦੀ ਜੰਗ (੧੭੧੦)
- ਗੁਰਦਾਸ ਨੰਗਲ ਦੀ ਜੰਗ(੧੭੧੫)
ਮਹਾਰਾਜਾ ਬਘੇਲ ਸਿੰਘ
- ਦਿੱਲੀ ਅਤੇ ਲਾਲ ਕਿਲ੍ਹੇ ਦਾ ਕਬਜ਼ਾ (੧੭੮੩)
Remove ads
ਇਹ ਵੀ ਵੇਖੋ
- ਬੰਦੀ ਛੋੜ ਦਿਵਸ
- ਮੱਸਾ ਰੰਘੜ
- ਸਾਕਾ ਸਰਹਿੰਦ
- ਛੋਟਾ ਘੱਲੂਘਾਰਾ
- ਅਹਿਮਦ ਸ਼ਾਹ ਅਬਦਾਲੀ ਦੀ ਭਾਰਤੀ ਮੁਹਿੰਮ
- ਅਫ਼ਗਾਨ-ਸਿੱਖ ਯੁੱਧ
ਹਵਾਲੇ
Wikiwand - on
Seamless Wikipedia browsing. On steroids.
Remove ads