ਮੁਰਦਾ ਰੂਹਾਂ

From Wikipedia, the free encyclopedia

ਮੁਰਦਾ ਰੂਹਾਂ
Remove ads

ਮੁਰਦਾ ਰੂਹਾਂ (ਰੂਸੀ: Мёртвые души, ਮਿਉਰਤਵਜੇ ਦੁਸ਼ੀ), ਨਿਕੋਲਾਈ ਗੋਗੋਲ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1842 ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਅਤੇ ਵਿਆਪਕ ਤੌਰ 'ਤੇ 19ਵੀਂ ਸਦੀ ਦੇ ਰੂਸੀ ਸਾਹਿਤ ਲਈ ਇੱਕ ਮਿਸਾਲੀ ਰਚਨਾ ਮੰਨਿਆ ਗਿਆ। ਗੋਗੋਲ ਖੁਦ ਆਪ ਇਸ ਨੂੰ ਗਦ ਵਿੱਚ ਮਹਾਂਕਾਵਿ ਵਜੋਂ ਵੇਖਦੇ ਸਨ ਅਤੇ ਕਿਤਾਬ ਦੇ ਅੰਦਰ ਕਵਿਤਾ ਵਿੱਚ ਨਾਵਲ ਦੇ ਰੂਪ ਵਿੱਚ। ਅਨੁਮਾਨ ਹੈ ਕਿ ਤਿੱਕੜੀ ਦੇ ਦੂਜੇ ਭਾਗ ਨੂੰ ਪੂਰਾ ਕਰਨ ਦੇ ਬਾਵਜੂਦ, ਗੋਗੋਲ ਨੇ ਇਹ ਜਲਦੀ ਹੀ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ। ਹਾਲਾਂਕਿ ਨਾਵਲ ਵਿਚਕਾਰ ਵਾਕ (Sterne ਭਾਵਾਤਮਕ ਯਾਤਰਾ ਦੀ ਤਰ੍ਹਾਂ) ਅਧ ਵਿੱਚਕਾਰ ਖ਼ਤਮ ਹੁੰਦਾ ਹੈ, ਇਹ ਆਮ ਤੌਰ ਉੱਤੇ ਮੌਜੂਦਾ ਰੂਪ ਵਿੱਚ ਪੂਰਾ ਮੰਨਿਆ ਜਾਂਦਾ ਹੈ।[1]

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads