ਮੇਵਾੜ

From Wikipedia, the free encyclopedia

ਮੇਵਾੜ
Remove ads

ਮੇਵਾੜ (Hindi: मेवाड़) ਭਾਰਤ ਦੇ ਸੂਬੇ ਰਾਜਸਥਾਨ ਦੇ ਦੱਖਣੀ ਭਾਗ ਵਿੱਚ ਇੱਕ ਖੇਤਰ ਹੈ। ਇਸ ਵਿੱਚ ਅਜੋਕੇ ਭੀਲਵਾੜਾ, ਚਿਤੌੜਗੜ੍ਹ, ਰਾਜਸਾਮੰਦ, ਉਦੈਪੁਰ ਜ਼ਿਲ੍ਹੇ ਅਤੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਕੁਝ ਇਲਾਕਾ ਸ਼ਾਮਿਲ ਹੈ।

ਮੇਵਾੜ
Location ਦੱਖਣੀ ਰਾਜਸਥਾਨ
19th-century flag Thumb
Guhil State established: 734
Language ਮੇਵਾੜੀ
Religion: ਜੈਨ, ਹਿੰਦੂ
Dynasties
Historical capitals ਨਾਗੜਾ, ਚਿਤੌੜਗੜ੍ਹ, ਉਦੈਪੁਰ
Thumb
ਮੇਵਾੜ ਦਾ ਨਕਸ਼ਾ

ਸੈਂਕੜੇ ਸਾਲਾਂ ਤੱਕ ਇੱਥੇ ਰਾਜਪੂਤਾਂ ਦਾ ਰਾਜ ਰਿਹਾ ਅਤੇ ਇਸ ਉੱਤੇ ਗਹਿਲੋਤ ਅਤੇ ਸਿਸੋਦੀਆ ਰਾਜਿਆਂ ਨੇ ੧੨੦੦ ਸਾਲ ਤੱਕ ਰਾਜ ਕੀਤਾ। ਬਾਅਦ ਵਿੱਚ ਇਹ ਅੰਗਰੇਜ਼ਾਂ ਦੀ ਰਿਆਸਤ ਬਣ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads