ਮੈਸਾਚੂਸਟਸ (), ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਅਮਰੀਕਾ ਦੇ ਉੱਤਰ-ਪੂਰਬੀ ਹਿੱਸੇ ਵਿੱਚ ਨਿਊ ਇੰਗਲੈਂਡ ਖੇਤਰ ਵਿਚਲਾ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਰੋਡ ਟਾਪੂ ਅਤੇ ਕਨੈਕਟੀਕਟ, ਪੱਛਮ ਵੱਲ ਨਿਊ ਯਾਰਕ, ਉੱਤਰ ਵੱਲ ਵਰਮਾਂਟ ਅਤੇ ਨਿਊ ਹੈਂਪਸ਼ਾਇਰ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਹ ਖੇਤਰਫਲ ਪੱਖੋਂ 7ਵਾਂ, ਅਬਾਦੀ ਪੱਖੋਂ 14ਵਾਂ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ ਤੀਜਾ ਸਭ ਤੋਂ ਮੋਹਰੀ ਅਮਰੀਕੀ ਰਾਜ ਹੈ।
ਵਿਸ਼ੇਸ਼ ਤੱਥ
ਮੈਸਾਚੂਸਟਸ ਦਾ ਰਾਸ਼ਟਰਮੰਡਲ Commonwealth of Massachusetts |
 |
 |
Flag |
Seal |
|
ਉੱਪ-ਨਾਂ: ਖਾੜੀ ਵਾਲਾ ਰਾਜ,[1] The Old Colony State,[2] The Codfish State[3] |
ਮਾਟੋ: Ense petit placidam sub libertate quietem (ਲਾਤੀਨੀ) ਅਸੀਂ ਅਮਨ ਤਲਵਾਰ ਰਾਹੀਂ ਭਾਲਦੇ ਹਾਂ, ਪਰ ਅਮਨ ਸਿਰਫ਼ ਖ਼ਲਾਸੀ ਤੋਂ ਮਿਲਦਾ ਹੈ |
Map of the United States with ਮੈਸਾਚੂਸਟਸ highlighted |
ਦਫ਼ਤਰੀ ਭਾਸ਼ਾਵਾਂ |
ਕੋਈ ਨਹੀਂ |
ਵਸਨੀਕੀ ਨਾਂ | ਖਾੜੀ-ਰਾਜੀ/ਬੇ-ਸਟੇਟਰ (ਅਧਿਕਾਰਕ)[4] Massachusite (traditional)[5][6] Massachusettsian (archaic)[7] |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਬੋਸਟਨ |
|
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਵਡੇਰਾ ਬੋਸਟਨ |
ਰਕਬਾ | ਸੰਯੁਕਤ ਰਾਜ ਵਿੱਚ 44ਵਾਂ ਦਰਜਾ |
- ਕੁੱਲ | 10,555[8] sq mi (27,336 ਕਿ.ਮੀ.੨) |
- ਚੁੜਾਈ | 183 ਮੀਲ (295 ਕਿ.ਮੀ.) |
- ਲੰਬਾਈ | 113 ਮੀਲ (182 ਕਿ.ਮੀ.) |
- % ਪਾਣੀ | 25.7 |
- ਵਿਥਕਾਰ | 41° 14′ N to 42° 53′ N |
- ਲੰਬਕਾਰ | 69° 56′ W to 73° 30′ W |
ਅਬਾਦੀ | ਸੰਯੁਕਤ ਰਾਜ ਵਿੱਚ 14ਵਾਂ ਦਰਜਾ |
- ਕੁੱਲ | 6,646,144 (2012 est)[9] |
- ਘਣਤਾ | 840/sq mi (324/km2) ਸੰਯੁਕਤ ਰਾਜ ਵਿੱਚ ਤੀਜਾ ਦਰਜਾ |
- ਮੱਧਵਰਤੀ ਘਰੇਲੂ ਆਮਦਨ | $65,401 (2008) (6ਵਾਂ) |
ਉਚਾਈ | |
- ਸਭ ਤੋਂ ਉੱਚੀ ਥਾਂ |
ਮਾਊਂਟ ਗ੍ਰੇਲਾਕ[10][11][12] 3,489 ft (1063.4 m) |
- ਔਸਤ | 500 ft (150 m) |
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[11] sea level |
ਸੰਘ ਵਿੱਚ ਪ੍ਰਵੇਸ਼ |
6 ਫ਼ਰਵਰੀ 1788 (6ਵਾਂ) |
ਰਾਜਪਾਲ | ਡੇਵਾਲ ਪੈਟਰਿਕ (D) |
ਲੈਫਟੀਨੈਂਟ ਰਾਜਪਾਲ | ਟਿਮ ਮੁਰੇ (D) |
ਵਿਧਾਨ ਸਭਾ | ਸਧਾਰਨ ਕੋਰਟ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਐਲਿਜ਼ਾਬੈਥ ਵਾਰਨ (D) ਮੋ ਕੋਵਾਨ (D) |
ਸੰਯੁਕਤ ਰਾਜ ਸਦਨ ਵਫ਼ਦ | 9 ਲੋਕਤੰਤਰੀ (list) |
ਸਮਾਂ ਜੋਨ |
ਪੂਰਬੀ: UTC-5/-4 |
ਛੋਟੇ ਰੂਪ |
MA Mass. US-MA |
ਵੈੱਬਸਾਈਟ | www.mass.gov |
ਬੰਦ ਕਰੋ