ਨਿਊ ਇੰਗਲੈਂਡ

From Wikipedia, the free encyclopedia

ਨਿਊ ਇੰਗਲੈਂਡ
Remove ads

ਨਿਊ ਇੰਗਲੈਂਡ ਸੰਯੁਕਤ ਰਾਜ ਦੇ ਉੱਤਰ-ਪੂਰਬੀ ਕੋਨੇ ਵਿੱਚ ਸਥਿਤ ਇੱਕ ਖੇਤਰ ਹੈ ਜਿਸ ਵਿੱਚ ਛੇ ਰਾਜ - ਮੇਨ, ਮੈਸਾਚੂਸਟਸ, ਨਿਊ ਹੈਂਪਸ਼ਰ, ਵਰਮਾਂਟ, ਰੋਡ ਟਾਪੂ ਅਤੇ ਕਨੈਟੀਕਟ - ਸ਼ਾਮਲ ਹਨ। ਇਸ ਦੀਆਂ ਹੱਦਾਂ ਦੱਖਣ-ਪੱਛਮ ਵੱਲ ਨਿਊ ਯਾਰਕ, ਉੱਤਰ-ਪੱਛਮ ਵੱਲ ਕੇਬੈਕ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ।

ਵਿਸ਼ੇਸ਼ ਤੱਥ ਖੇਤਰੀ ਅੰਕੜੇ ...
Thumb
ਨਿਊ ਇੰਗਲੈਂਡ ਵਿੱਚ ਪੱਤਝੜ, ਪਾਣੀ ਦੇ ਰੰਗ, ਮੌਰੀਸ ਪ੍ਰੈਂਡਰਗਾਸਟ. 1910–1913 ਦੇ ਨੇੜ-ਤੇੜ
Thumb
ਸਟੋਅ, ਵਰਮਾਂਟ ਵਿਖੇ ਝੜੀ ਹੋਈ ਪੱਤ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads