ਰੋਡ ਟਾਪੂ

From Wikipedia, the free encyclopedia

ਰੋਡ ਟਾਪੂ
Remove ads

ਰੋਡਾ ਟਾਪੂ (/ˌrd ˈl[invalid input: 'ɨ']nd/ ( ਸੁਣੋ) ਜਾਂ /r[invalid input: 'ɵ']ˈdl[invalid input: 'ɨ']nd/), ਅਧਿਕਾਰਕ ਤੌਰ ਉੱਤੇ ਰੋਡ ਟਾਪੂ ਰਾਜ,[6] ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਮੈਸਾਚੂਸਟਸ ਅਤੇ ਦੱਖਣ-ਪੱਛਮ ਵੱਲ ਨਿਊ ਯਾਰਕ ਦੇ ਲਾਂਗ ਟਾਪੂ ਨਾਲ਼ (ਸਮੁੰਦਰੀ ਹੱਦ) ਲੱਗਦੀਆਂ ਹਨ। ਇਹ ਕੁੱਲ ਦੇਸ਼ ਦਾ ਸਭ ਤੋਂ ਛੋਟਾ ਰਾਜ ਹੈ।

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads