ਮੌਲਾਨਾ ਸ਼ੌਕਤ ਅਲੀ
ਭਾਰਤੀ ਕਾਰਕੁਨ From Wikipedia, the free encyclopedia
Remove ads
ਮੌਲਾਨਾ ਸ਼ੌਕਤ ਅਲੀ ਇੱਕ ਭਾਰਤੀ ਮੁਸਲਮਾਨ ਰਾਸ਼ਟਰਵਾਦੀ ਅਤੇ ਖਿਲਾਫ਼ਤ ਲਹਿਰ ਦੇ ਆਗੂ ਸੀ। ਉਹ ਮੌਲਾਨਾ ਮੁਹੰਮਦ ਅਲੀ ਦਾ ਭਰਾ ਸੀ।

ਮੁੱਢਲੀ ਜ਼ਿੰਦਗੀ
ਸ਼ੌਕਤ ਅਲੀ ਰਾਮਪੁਰ ਵਿੱਚ 1873 ਵਿੱਚ ਪੈਦਾ ਹੋਇਆ ਸੀ, ਜੋ ਅੱਜ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਹੈ। ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਿਆ ਸੀ। ਉਹ ਕ੍ਰਿਕਟ ਖੇਡਣ ਦਾ ਬਹੁਤ ਸ਼ੌਕੀਨ ਸੀ, ਅਤੇ ਯੂਨੀਵਰਸਿਟੀ ਦੀ ਟੀਮ ਦਾ ਕਪਤਾਨ ਵੀ ਰਿਹਾ। ਮਹਾਤਮਾ ਗਾਂਧੀ ਉਸਨੂੰ ਰਾਜਨੀਤੀ ਵਿੱਚ ਲੈ ਕੇ ਆਇਆ।
ਉਸਨੇ ਅਵਧ ਦੇ ਸੰਯੁਕਤ ਸੂਬੇ ਅਤੇ ਆਗਰਾ ਵਿੱਚ 1896 ਤੋਂ 1913 ਤੱਕ ਸਿਵਲ ਸੇਵਕ ਵਜੋਂ ਸੇਵਾ ਕੀਤੀ।
ਇਹ ਵੀ ਵੇਖੋ
- ਖਲੀਫ਼ਾ, ਭਾਰਤੀ ਰਾਸ਼ਟਰਵਾਦ,
- ਭਾਰਤੀ ਰਾਸ਼ਟਰੀ ਕਾਂਗਰਸ, ਆਲ ਇੰਡੀਆ ਮੁਸਲਿਮ ਲੀਗ
- ਖਿਲਾਫਤ ਲਹਿਰ
Wikiwand - on
Seamless Wikipedia browsing. On steroids.
Remove ads