ਮੱਘਰ
ਨਾਨਕਸ਼ਾਹੀ ਕਲੰਡਰ ਦਾ ਨੌਵਾਂ ਮਹੀਨਾ From Wikipedia, the free encyclopedia
Remove ads
ਮੱਘਰ ਨਾਨਕਸ਼ਾਹੀ ਜੰਤਰੀ ਦਾ ਨੌਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਨਵੰਬਰ ਅਤੇ ਦਸੰਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਨਵੰਬਰ
- ਨਵੰਬਰ - ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ
- 14 ਨਵੰਬਰ (1 ਮੱਘਰ) - ਮੱਘਰ ਮਹੀਨੇ ਦੀ ਸ਼ੁਰੂਆਤ
- 24 ਨਵੰਬਰ (11 ਮੱਘਰ) - ਸ਼ਹਿਦੀ ਗੁਰੂ ਤੇਗ ਬਹਾਦਰ ਜੀ
- 24 ਨਵੰਬਰ (11 ਮੱਘਰ) - ਸ਼ਹਿਦੀ ਬਾਈ ਮਤੀ ਦਾਸ ਜੀ ਅਤੇ ਬਾਈ ਸਤੀ ਦਾਸ ਜੀ
- 24 ਨਵੰਬਰ (11 ਮੱਘਰ) - ਗੁਰ ਗੱਦੀ ਗੁਰੂ ਗੋਬਿੰਦ ਸਿੰਘ ਜੀ
- 28 ਨਵੰਬਰ (15 ਮੱਘਰ) - ਜਨਮ ਸਾਹਿਜ਼ਾਦਾ ਜੋਰਾਵਰ ਸਿੰਘ ਜੀ
ਦਸੰਬਰ
- 12 ਦਸੰਬਰ (29 ਮੱਘਰ) - ਜਨਮ ਸਾਹਿਜ਼ਾਦਾ ਫਤਹਿ ਸਿੰਘ ਜੀ
- 14 ਦਸੰਬਰ (1 ਪੋਹ) - ਮੱਘਰ ਮਹਿਨੇ ਦਾ ਅੰਤ ਅਤੇ ਪੋਹ ਦੀ ਸ਼ੁਰੂਆਤ
ਮੱਘਰ ਨੂੰ ਗਲ ਲਾਉਂਦੇ ਹਾਂ।
ਕੋਟ-ਸਵੈਟਰ ਪਾਉਂਦੇ ਹਾਂ।
Remove ads
ਬਾਹਰੀ ਕੜੀਆਂ
- www.dsl.pipex.com Archived 2007-03-10 at the Wayback Machine.
- www.sikhitothemax.com SGGS Page 133 Archived 2009-08-14 at the Wayback Machine.
- www.srigranth.org SGGS Page 133
- www.sikhcoalition.org Archived 2006-06-14 at the Wayback Machine.
![]() | ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Wikiwand - on
Seamless Wikipedia browsing. On steroids.
Remove ads