28 ਨਵੰਬਰ
From Wikipedia, the free encyclopedia
Remove ads
28 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 332ਵਾਂ (ਲੀਪ ਸਾਲ ਵਿੱਚ 333ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 33 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 14 ਮੱਘਰ ਬਣਦਾ ਹੈ।
ਵਾਕਿਆ
- 1710 – ਸਢੌਰੇ ਦੀ ਲੜਾਈ: ਸਿੱਖਾਂ ਹੱਥੋਂ ਸਢੌਰੇ ਦਾ ਕਿਲ੍ਹਾ ਖੁੱਸ ਗਿਆ
- 1919 – ਅਮਰੀਕਾ ਵਿੱਚ ਜੰਮੀ, ਲੇਡੀ ਐਸਟਰ, ਬਰਤਾਨੀਆ ਦੀ ਪਾਰਲੀਮੈਂਟ ਦੀ ਪਹਿਲੀ ਔਰਤ ਮੈਂਬਰ ਚੁਣੀ ਗਈ |
- 1935 – ਜਰਮਨ ਨੇ 18 ਤੋਂ 45 ਸਾਲ ਦੇ ਮਰਦਾਂ ਨੂੰ ਲਾਜ਼ਮੀ ਫ਼ੌਜੀ ਰੀਜ਼ਰਵ ਵਿੱਚ ਸ਼ਾਮਲ ਹੋਣ ਵਾਸਤੇ ਹੁਕਮ ਜਾਰੀ ਕੀਤਾ |
- 1943 – ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ, ਬਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੇ ਰੂਸੀ ਮੁਖੀ ਜੋਸਿਫ਼ ਸਟਾਲਿਨ ਤਹਿਰਾਨ (ਈਰਾਨ) ਵਿੱਚ ਇਕੱਠੇ ਹੋਏ ਤੇ ਜੰਗ ਦੇ ਪੈਂਤੜਿਆਂ ਬਾਰੇ ਵਿਚਾਰਾਂ ਕੀਤੀਆਂ |
- 1950 – ਉੱਤਰੀ ਕੋਰੀਆ ਵਿੱਚ ਦੋ ਲੱਖ ਕਮਿਊਨਿਸਟ ਫ਼ੌਜਾਂ ਨੇ ਯੂ.ਐਨ.ਓ. ਦੀਆਂ ਪੀਸ ਫ਼ੋਰਸਿਜ਼ 'ਤੇ ਹਮਲਾ ਬੋਲ ਦਿਤਾ |
- 1953 – ਨਿਊਯਾਰਕ ਵਿੱਚ ਫ਼ੋਟੋਐਨਗਰੇਵਰਾਂ ਦੀ ਹੜਤਾਲ ਕਾਰਨ 11 ਦਿਨ ਅਖ਼ਬਾਰਾਂ ਦੀਆਂ ਨਿਊਯਾਰਕ ਐਡੀਸ਼ਨਾਂ ਨਾ ਛਪ ਸਕੀਆਂ |
- 1963 – ਅਮਰੀਕਾ ਵਿੱਚ ਕੇਪ ਕਾਨਾਵੇਰਲ ਦਾ ਨਾਂ ਬਦਲ ਕੇ ਕੇਪ ਕੈਨੇਡੀ ਰੱਖ ਦਿਤਾ ਗਿਆ |
- 1978 – ਸ਼ਾਹ ਈਰਾਨ ਨੇ ਧਾਰਮਕ ਜਲੂਸਾਂ 'ਤੇ ਵੀ ਪਾਬੰਦੀ ਲਾ ਦਿਤੀ |
- 1990 – ਮਾਰਗਰੈੱਟ ਥੈਚਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ |
- 1994 – ਨਾਰਵੇ ਦੇ ਲੋਕਾਂ ਨੇ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਵਿਰੁਧ ਵੋਟਾਂ ਪਾਈਆਂ |
- 2000 – ਲੋਕ ਜਨਸ਼ਕਤੀ ਪਾਰਟੀ ਦੀ ਸਥਾਪਨਾ ਹੋਈ।
- 2010 – ਵਿਕੀਲੀਕਸ ਨੇ ਢਾਈ ਲੱਖ ਅਮਰੀਕਨ ਖ਼ਤ (ਡਿਪਲੋਮੈਟਿਲ ਕੇਬਲ) ਰੀਲੀਜ਼ ਕੀਤੇ |
Remove ads
ਜਨਮ



- 1628 – ਅੰਗਰੇਜ਼ੀ ਲੇਖਕ ਅਤੇ ਪ੍ਰਚਾਰਕ ਜੌਨ ਬਨੀਅਨ ਦਾ ਜਨਮ।
- 1696 – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ।
- 1757 – ਅੰਗਰੇਜੀ ਕਵੀ ਅਤੇ ਚਿੱਤਰਕਾਰ ਵਿਲੀਅਮ ਬਲੇਕ ਦਾ ਜਨਮ।
- 1880 – ਰੂਸੀ ਕਵੀ ਅਲੈਗਜ਼ੈਂਡਰ ਬਲੋਕ ਦਾ ਜਨਮ।
- 1881 – ਆਸਟ੍ਰੀਆਈ ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ ਸ਼ਟੇਫ਼ਾਨ ਸਵਾਈਕ ਦਾ ਜਨਮ।
- 1908 – ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਲੇਵੀ ਸਤਰੋਸ ਦਾ ਜਨਮ।
- 1924 – ਪੰਜਾਬੀ ਲੋਕਧਾਰਾ ਦਾ ਖੋਜੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦਾ ਜਨਮ।
- 1928 – ਪਾਕਿਸਤਾਨੀ ਲੇਖਕ, ਨਾਟਕਕਾਰ ਬਾਨੋ ਕੁਦਸੀਆ ਦਾ ਜਨਮ।
- 1936 – ਸੇਲਿਨ ਰੋਮੇਰੋ, ਸਪੇਨੀ ਗਿਟਾਰਿਸਟ
- 1951 – ਭਾਰਤ ਦਾ ਪੁਲਿਸ ਅਧਿਕਾਰੀ ਅਤੇ ਲੇਖਕ ਵਿਭੂਤੀ ਨਰਾਇਣ ਰਾਏ ਦਾ ਜਨਮ।
- 1967 – ਈਰਾਨੀ ਫਿਲਮ ਨਿਰਦੇਸ਼ਕ ਹੁਸੈਨ ਸ਼ਹਾਬੀ ਦਾ ਜਨਮ।
- 1980 – ਫਰਾਂਸੀਸੀ ਮਾਨਵ-ਵਿਗਿਆਨੀ ਤੇ ਨਸਲ ਵਿਗਿਆਨੀ ਕਲੋਡ ਲੇਵੀ ਸਤਰਾਸ ਦਾ ਜਨਮ।
Remove ads
ਦਿਹਾਂਤ
- 1694 – ਜਾਪਾਨੀ ਕਵੀ ਮਾਤਸੂਓ ਬਾਸ਼ੋ ਦਾ ਦਿਹਾਂਤ।
- 1890 – ਭਾਰਤੀ ਵਿਚਾਰਕ ਜਯੋਤੀ ਰਾਓ ਗੋਬਿੰਦ ਰਾਓ ਫੂਲੇ ਦਾ ਦਿਹਾਂਤ।
- 1859 – ਅਮਰੀਕੀ ਲੇਖਕ, ਨਿਬੰਧਕਾਰ, ਜੀਵਨੀਕਾਰ, ਇਤਿਹਾਸਕਾਰ ਵਾਸ਼ਿੰਗਟਨ ਇਰਵਿੰਗ ਦਾ ਦਿਹਾਂਤ।
- 1954 – ਇਤਾਲਵੀ ਭੌਤਿਕ ਵਿਗਿਆਨੀ ਐਨਰੀਕੋ ਫ਼ੇਅਰਮੀ ਦਾ ਦਿਹਾਂਤ।
- 2011 – ਨਿੱਕੀ ਪੰਜਾਬੀ ਕਹਾਣੀਕਾਰ ਗੁਰਮੇਲ ਮਡਾਹੜ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads