ਯੁਗਾਂਡਾ
From Wikipedia, the free encyclopedia
Remove ads
ਯੂਗਾਂਡਾ, ਅਧਿਕਾਰਕ ਤੌਰ ਉੱਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸ ਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।
ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।
Remove ads
ਤਸਵੀਰਾਂ
- ਮਨੋਰੰਜਨ ਅਤੇ ਸੰਚਾਰ ਦਾ ਬਾਗਾਂਡਾ ਸਭਿਆਚਾਰਕ ਰੂਪ
- ਬਗਾਂਡਾ ਲੋਕ ਸਭਿਆਚਾਰਕ ਪਹਿਰਾਵੇ ਨੂੰ ਸਥਾਨਕ ਤੌਰ 'ਤੇ ਗਗੋਮੇਸੀ ਦੇ ਨਾਮ ਨਾਲ ਜਾਣਦੇ ਹਨ
- ਕੇਂਦਰੀ ਯੂਗਾਂਡਾ ਦੇ ਸੱਭਿਆਚਾਰਕ ਨਾਚ ਪਹਿਰਾਵੇ ਵਿਚ ਬਗਾਂਡਾ ਦੇ ਲੋਕ
- ਬਗਾਂਡਾ ਲੋਕ ਆਪਣੇ ਸਭਿਆਚਾਰਕ ਪਹਿਰਾਵੇ ਵਿੱਚ, ਆਦਮੀਆਂ ਨੇ ਕੰਜ਼ੂ ਨੂੰ ਪਹਿਨਿਆ, ਅਤੇ ਔਰਤਾਂ ਨੇ ਗਗੁਮੇਸੀ
- ਮੁਗਾਂਡਾ ਡਾਂਸਰ ਸੱਭਿਆਚਾਰਕ ਡਾਂਸ ਲਈ ਤਿਆਰ
- ਬੈਗਾਂਡਾ ਦੁਆਰਾ ਡਰਾਮੇ ਦੇ ਸੀਨ ਵਿਚ ਇਕ ਤਸਵੀਰ
- ਰਵਾਇਤੀ ਰਵਾਂਡਨ ਲੋਕ ਨਾਚ
ਜ਼ਿਲ੍ਹੇ, ਕਾਊਂਟੀਆਂ ਅਤੇ ਰਾਜਸ਼ਾਹੀਆਂ
A clickable map of Uganda exhibiting its 111 districts and Kampala.

ਹਵਾਲੇ
Wikiwand - on
Seamless Wikipedia browsing. On steroids.
Remove ads