ਯੂਜੇਨੋ ਮੋਂਤਾਲੇ
From Wikipedia, the free encyclopedia
Remove ads
ਯੂਜੇਨੋ ਮੋਂਤਾਲੇ (Italian: [euˈdʒɛnjo monˈtale]; 12 ਅਕਤੂਬਰ 1896 – 12 ਸਤੰਬਰ 1981) ਇੱਕ ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਸੀ ਜਿਸ ਨੂੰ 1975 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਸਨੂੰ ਅਕਸਰ ਜਾਕੋਮੋ ਲਿਓਪਾਰਦੀ ਤੋਂ ਬਾਅਦ ਸਭ ਤੋਂ ਮਹਾਨ ਇਤਾਲਵੀ ਪਰਗੀਤਕ ਕਵੀ ਮੰਨਿਆ ਜਾਂਦਾ ਹੈ।1973 ਵਿੱਚ ਇਸਨੂੰ ਸਤਰੂਗਾ, ਮਕਦੂਨੀਆਵਿਖੇ ਗੋਲਡਨ ਰੀਤ ਆਫ਼ ਦ ਸਤਰੂਗਾ ਈਵਨਿੰਗਜ਼ ਨਾਲ ਸਨਮਾਨਿਤ ਕੀਤਾ ਗਿਆ।[1][2][3]
Remove ads
ਮੁੱਢਲਾ ਜੀਵਨ
ਮੋਂਤਾਲੇ ਦਾ ਜਨਮ ਜੇਨੋਆ ਵਿਖੇ ਹੋਇਆ। ਇਸ ਦੇ ਪਰਿਵਾਰ ਦਾ ਕੈਮੀਕਲ ਵਸਤਾਂ ਦਾ ਵਪਾਰ ਸੀ। ਇਹ 6 ਮੁੰਡਿਆਂ ਵਿੱਚੋਂ ਸਭ ਤੋਂ ਜਵਾਨ ਸੀ।
ਰਚਨਾਵਾਂ
- 1939: ਮੌਕੇ (Le occasioni)
- 1956: ਤੁਫ਼ਾਨ ਅਤੇ ਹੋਰ ਚੀਜ਼ਾਂ (La bufera e altro)
ਹਵਾਲੇ
Wikiwand - on
Seamless Wikipedia browsing. On steroids.
Remove ads