ਯੂਰਾਲ ਪਰਬਤ

ਰੂਸ ਵਿਚਲੀ ਪਰਬਤ ਲੜੀ From Wikipedia, the free encyclopedia

ਯੂਰਾਲ ਪਰਬਤ
Remove ads

ਯੁਰਾਲ ਪਰਬਤ (ਰੂਸੀ: Ура́льские го́ры, tr. ਉਰਾਲਸਕੀਏ ਗੋਰੀ; IPA: [ʊˈralʲskʲɪjə ˈgorɨ]; ਬਸ਼ਕੀਰ: Урал тауҙары), ਜਾਂ ਆਮ ਤੌਰ ਉੱਤੇ ਉਰਾਲ ਇੱਕ ਪਰਬਤ ਲੜੀ ਹੈ ਜੋ ਪੱਛਮੀ ਰੂਸ ਵਿੱਚੋਂ ਉੱਤਰ ਵੱਲ ਆਰਕਟਿਕ ਮਹਾਂਸਾਗਰ ਦੇ ਤਟ ਤੋਂ ਦੱਖਣ ਵੱਲ ਯੁਰਾਲ ਦਰਿਆ ਅਤੇ ਉੱਤਰ-ਪੱਛਮੀ ਕਜਾਖਸਤਾਨ ਵੱਲ ਦੌੜਦੀ ਹੈ।[1] ਇਹਨਾਂ ਦਾ ਪੂਰਬੀ ਪਾਸਾ ਯੂਰਪ ਅਤੇ ਏਸ਼ੀਆ ਵਿਚਕਾਰਲੀ ਕੁਦਰਤੀ ਸਰਹੱਦ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਯੁਰਾਲ ਪਰਬਤ, ਸਿਖਰਲਾ ਬਿੰਦੂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads