ਰਾਜਾਸਾਂਸੀ

From Wikipedia, the free encyclopedia

ਰਾਜਾਸਾਂਸੀ
Remove ads

ਰਾਜਾਸਾਂਸੀ, ਭਾਰਤ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ਜ਼ਿਲੇ ਦਾ ਇੱਕ ਕਸਬਾ ਅਤੇ ਨਗਰ ਪੰਚਾਇਤ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਅਜਨਾਲਾ-ਰਾਜਾਸਾਂਸੀ ਰੋਡ 'ਤੇ ਸਥਿਤ ਹੈ।

ਵਿਸ਼ੇਸ਼ ਤੱਥ ਰਾਜਾਸਾਂਸੀ ...

ਜਨਸੰਖਿਆ

ਹੋਰ ਜਾਣਕਾਰੀ Religion in Raja Sansi ...

2001 ਦੀ ਜਨਗਣਨਾ[2] ਦੇ ਅਨੁਸਾਰ ਰਾਜਾਸਾਂਸੀ ਦੀ ਆਬਾਦੀ 12,131 ਸੀ।

ਮਰਦਾਂ ਦੀ ਕੁੱਲ ਆਬਾਦੀ ਦਾ 54% ਅਤੇ ਔਰਤਾਂ 46% ਹਨ। 2001 ਤੱਕ ਰਾਜਾਸਾਂਸੀ ਵਿਚ 13% ਆਬਾਦੀ 6 ਸਾਲ ਦੀ ਉਮਰ ਤੋਂ ਘੱਟ ਹੈ।

Thumb
ਸੰਧਵਾਲੀਆ ਇਤਿਹਾਸਕ ਹਵੇਲੀ/ਰਾਜਾ ਦਾ ਮਹਿਲ ਰਾਜਾਸਾਂਸੀ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads