ਰੌਸ਼ਨ ਪ੍ਰਿੰਸ

From Wikipedia, the free encyclopedia

ਰੌਸ਼ਨ ਪ੍ਰਿੰਸ
Remove ads

ਰੋਸ਼ਨ ਪ੍ਰਿੰਸ ਦਾ ਜਨਮ 12 ਸਤੰਬਰ 1981 ਵਿੱਚ ਹੋਇਆ ਜੋ ਇੱਕ ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ ਹੈ। ਇਸਨੇ ਆਪਣੀ ਗ੍ਰੇਜੁਏਸ਼ਨ ਏ ਐੱਸ ਐੱਸ ਐੱਮ ਕਾਲਜ ਮੁਕੰਦਪੁਰ ਤੋਂ ਕੀਤੀ। ਇਹ ਪੰਜਾਬੀ ਦੇ ਰਿਆਲਟੀ ਸ਼ੋ ਆਵਾਜ਼ ਪੰਜਾਬ ਦੀ ਦੇ ਪਹਿਲੇ ਸੀਜ਼ਨ ਵਿੱਚ ਵਿਜੇਤਾ ਰਿਹਾ। ਇਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸ ਦੀ ਪਹਿਲੀ ਫ਼ਿਲਮ ਲਗਦਾ ਇਸ਼ਕ ਹੋ ਗਿਆ ਆਈ। ਇਸ ਤੋਂ ਬਾਅਦ ਇਸਨੇ 35-40 ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਇਸ ਦੀਆਂ ਫ਼ਿਲਮਾਂ ਫੇਰ ਮਾਮਲਾ ਗੜਬੜ ਗੜਬੜ ਅਤੇ ਨੋਟੀ ਜਟਸ ਨੇ ਬਹੁਤ ਪ੍ਰਸਿੱਦੀ ਹਾਸਿਲ ਕੀਤੀ।

ਵਿਸ਼ੇਸ਼ ਤੱਥ ਰੋਸ਼ਨ ਪ੍ਰਿੰਸ, ਜਾਣਕਾਰੀ ...
Remove ads

ਫ਼ਿਲਮ ਪੁਰਸਕਾਰ

ਪੀ ਟੀ ਸੀ ਫ਼ਿਲਮ ਪੁਰਸਕਾਰ

  • 2014 ਪਾਪੂਲਰ ਸਟਾਰ ਆਫ਼ ਦਾ ਯੀਅਰ ਫੇਰ ਮਾਮਲਾ ਗੜਬੜ ਗੜਬੜ ਵਿੱਚ ਜੱਸੀ ਦੇ ਕਿਰਦਾਰ ਵਜੋਂ

ਐਲਬਮਜ਼

  • 2015 "ਗੁਜ਼ਾਰਿਸ਼ਾਂ" - ਸਿੰਗਲ ਟਰੈਕ
  • 2015 "ਬਸ ਤੂੰ" - ਸਿੰਗਲ ਟਰੈਕ
  • 2015 "ਦਿਲ ਡਰਦਾ" - ਸਿੰਗਲ ਟਰੈਕ
  • 2014 "ਬੈਕ ਟੂ ਭੰਗੜਾ" - ਸਿੰਗਲ ਟਰੈਕ
  • 2014 "ਇੱਕ ਹੋਰ ਮਿਸਟਰ ਪੇਂਡੂ" - ਸਿੰਗਲ ਟਰੈਕ
  • 2014 "ਸਲੂਨ ਗਲੋਜ਼"
  • 2014 "ਤੇਰਾ ਯਾਰ ਬੋਲਦਾ" - ਸਿੰਗਲ ਟਰੈਕ
  • 2013 "ਡਿਸਟ੍ਰਿਕ"
  • 2013 "ਮਿਸਟਰ ਪੇਂਡੂ" - ਸਿੰਗਲ ਟਰੈਕ
  • 2013 "ਦੋ ਘੁੱਟ" - ਸਿੰਗਲ ਟਰੈਕ
  • 2012 "ਗੁੱਤ ਤੇ ਪਰਾਂਦਾ" - ਸਿੰਗਲ ਟਰੈਕ
  • 2011 "ਕਰੇਜ਼ੀ ਗਬਰੂ"
  • 2010 "ਦ ਹਰਟ ਹੈਕਰ"
  • 2009 "ਪ੍ਰਿੰਸ ਐਨ ਪੂਜਾ ਅਲਾਇਵ"
  • 2006 "ਆਵਾਜ਼ ਪੰਜਾਬ ਦੀ"
Remove ads
Loading related searches...

Wikiwand - on

Seamless Wikipedia browsing. On steroids.

Remove ads