2011
ਸਾਲ From Wikipedia, the free encyclopedia
Remove ads
2011 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- 15 ਜਨਵਰੀ – ਟੂਨੀਸ਼ੀਆ ਦਾ ਹਾਕਮ ਲੋਕਾਂ ਦੇ ਮੁਜ਼ਾਹਰਿਆਂ ਤੋਂ ਡਰ ਕੇ ਮੁਲਕ ਛੱਡ ਕੇ ਟੱਬਰ ਸਣੇ ਸਾਊਦੀ ਅਰਬ ਦੌੜ ਗਿਆ।
- 31 ਜਨਵਰੀ – ਮਿਆਂਮਾਰ ਵਿਚ ਵੀਹ ਸਾਲ ਮਗਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਬੈਠਕ ਹੋਈ। ਫ਼ੌਜ ਨੇ ਵੀਹ ਸਾਲ ਪਹਿਲਾਂ ਚੋਣ ਜਿੱਤਣ ਵਾਲੀ ਔਂਗ ਸੈਨ ਸੂ ਚੀ ਨੂੰ ਕੈਦ ਕਰ ਕੇ ਚੋਣਾਂ ਰੱਦ ਕਰ ਦਿਤੀਆਂ ਸਨ।
- 22 ਫ਼ਰਵਰੀ – ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ 'ਚ ਭੂਚਾਲ ਨਾਲ 181 ਲੋਕਾਂ ਦੀ ਮੌਤ।
- 14 ਅਕਤੂਬਰ – ਐਪਲ ਕੰਪਨੀ ਨੇ 'ਆਈ-ਫ਼ੋਨ 4' ਰੀਲੀਜ਼ ਕੀਤਾ।
- 1 ਦਸੰਬਰ – ਇੰਗਲੈਂਡ ਦੇ ਹਰਪਾਲ ਸਿੰਘ ਦੀ ਥਰਿਸਲਿੰਗਟਨ ਪ੍ਰੋਡਕਟਸ ਕੰਪਨੀ, ਜਿਸ ਦਾ ਚੰਡੀਗੜ੍ਹ ਵਿਚ ਜ. ਡਬਲਯੂ. ਮੈਰੀਅਟ ਹੋਟਲ ਵੀ ਹੈ, ਨੇ ਮੋਹਾਲੀ ਵਿਚ ਇੱਕ ਦਸ ਮੰਜ਼ਿਲਾ ਈਮਾਰਤ ਦੋ ਦਿਨ (48 ਘੰਟੇ) ਵਿਚ ਤਿਆਰ ਕਰਨ ਦਾ ਕਮਾਲ ਅੰਜਾਮ ਕੀਤਾ।
- 20 ਦਸੰਬਰ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 'ਸਹਿਧਾਰੀਆਂ' ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਹੱਕ ਖੋਹਣ ਬਾਰੇ ਨੋਟੀਫ਼ੀਕੇਸ਼ਨ ਰੱਦ ਕੀਤਾ।
Remove ads
ਜਨਮ
ਮਰਨ
- 24 ਜਨਵਰੀ – ਭਾਰਤੀ ਕਲਾਸੀਕਲ ਗਾਇਕ ਭੀਮਸੇਨ ਜੋਸ਼ੀ ਦੀ ਮੌਤ(ਜਨਮ 1922)
- 23 ਫ਼ਰਵਰੀ – ਭਾਰਤੀ ਧਾਂਰਮਿਕ ਨੇਤਾ ਅਤੇ ਸਹਜਾ ਜੋਗਾ ਦੇ ਮੌਢੀ ਨਿਰਮਲਾ ਸ੍ਰੀਵਾਸਤਵ ਦੀ ਮੌਤ। (ਜਨਮ 1923)
- 9 ਫ਼ਰਵਰੀ – ਸਤਿੰਦਰ ਸਿੰਘ ਨੂਰ, ਪੰਜਾਬੀ ਲੇਖਕ (ਜ. 1940)
- 3 ਜੂਨ – ਹਰਿਆਣਾ ਦੇ ਛੇਵੇਂ ਮੁੱਖ ਮੰਤਰੀ ਭਜਨ ਲਾਲ ਦੀ ਮੌਤ ਹੋਈ।
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads