12 ਸਤੰਬਰ
From Wikipedia, the free encyclopedia
Remove ads
12 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 255ਵਾਂ (ਲੀਪ ਸਾਲ ਵਿੱਚ 256ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 110 ਦਿਨ ਬਾਕੀ ਹਨ।
ਵਾਕਿਆ

- 1897 – ਸਾਰਾਗੜ੍ਹੀ ਦੀ ਲੜਾਈ: ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ ਸਮਾਪਤ ਹੋਈ।
- 1897 – ਸਾਰਾਗੜ੍ਹੀ ਦੀ ਲੜਾਈ ਦੇ ਸਿਰਲੱਥ ਸੂਰਮਿਆਂ ਨੂੰ ਇੰਡੀਅਨ ਆਡਰ ਆਫ ਮੈਰਿਟ ਨਾਲ ਨਿਵਾਜਿਆ ਗਿਆ।
- 1914 – ਪਹਿਲੀ ਸੰਸਾਰ ਜੰਗ: ਬਰਿਟਨ ਦੀ ਮਦਦ ਕਾਰਨ ਮਰਨ ਦੀ ਪਹਿਲੀ ਲੜਾਈ ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ
- 2015 – ਪੇਟਲਾਬਾਦ ਧਮਾਕਾ: ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਝਾਬੂਆ ਜ਼ਿਲੇ ਦੇ ਪੇਟਲਾਬਾਦ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਨਾਲ, ਲਗਭਗ 104 ਲੋਕ ਮਾਰੇ ਗਏ।
Remove ads
ਜਨਮ
- 1887 – ਆਸਟਰੀਆ ਦੇ ਮਹਾਨ ਵਿਗਿਆਨੀ ਐਰਵਿਨ ਸ਼ਰੋਡਿੰਗਰ ਦਾ ਜਨਮ ਹੋਇਆ।
- 1894 – ਭਾਰਤੀ ਬੰਗਾਲੀ ਲੇਖਕ ਬਿਭੂਤੀਭੂਸ਼ਣ ਬੰਧੋਪਾਧਿਆਏ ਦਾ ਜਨਮ।
- 1897 – ਫ੍ਰੇਚ ਵਿਗਿਆਨੀ ਅਤੇ ਮੈਰੀ ਕਿਊਰੀ ਅਤੇ ਪੀਅਰੇ ਕਿਊਰੀ ਦੀ ਧੀ ਅਤੇ ਫ੍ਰੇਡੇਰੀਕ ਜੋਲੀਓ-ਕਿਊਰੀ ਦੀ ਪਤਨੀ ਇਰੀਨ ਜੋਲੀਓ-ਕੂਰੀ ਦਾ ਜਨਮ।
- 1913 – ਅਮਰੀਕਾ ਦਾ ਮਹਾਨ ਅਥਲੀਟ ਜੈਸੀ ਓਵਨਜ਼ ਦਾ ਜਨਮ।
- 1921 – ਪੋਲਿਸ਼ ਲੇਖਕ, ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤ ਸਤਾਨੀਸਲਾਵ ਲੈੱਮ ਦਾ ਜਨਮ।
- 1937 – ਪੰਜਾਬ ਦੇ ਨਕਸਲਬਾੜੀ ਆਗੂ ਅਤੇ ਜੁਝਾਰਵਾਦੀ ਪੰਜਾਬੀ ਕਵੀ ਦਰਸ਼ਨ ਦੁਸਾਂਝ ਦਾ ਜਨਮ।
- 1972 – ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ ਅਭੀਜੀਤ ਰਾਏ ਦਾ ਜਨਮ।
- 1981 – ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ ਰੌਸ਼ਨ ਪ੍ਰਿੰਸ ਦਾ ਜਨਮ।
- 1982 – ਪੰਜਾਬੀ ਗਾਇਕ ਅਤੇ ਗੀਤਕਾਰ ਸ਼ੈਰੀ ਮਾਨ ਦਾ ਜਨਮ।
Remove ads
ਦਿਹਾਂਤ
- 1885 – ਜੰਮੂ ਅਤੇ ਕਸ਼ਮੀਰ ਦੇ ਮਹਾਰਾਜਾ ਮਹਾਰਾਜਾ ਰਣਬੀਰ ਸਿੰਘ ਦਾ ਦਿਹਾਂਤ।
- 1922 – ਹਿੰਦੀ ਸਾਹਿਤਕਾਰ ਚੰਦਰਧਰ ਸ਼ਰਮਾ ਗੁਲੇਰੀ ਦਾ ਦਿਹਾਂਤ।
- 1962 – ਹਿੰਦੀ ਦਾ ਬਹੁਮੁਖੀ ਪ੍ਰਤਿਭਾਵਾਲੇ ਰਚਨਾਕਾਰਾਂ ਰਾਂਗੇ ਰਾਘਵ ਦਾ ਦਿਹਾਂਤ।
- 1981 – ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਯੂਜੇਨੋ ਮੋਂਤਾਲੇ ਦਾ ਦਿਹਾਂਤ।
- 1987 – ਉਰਦੂ ਸ਼ਾਇਰ ਫ਼ਿਕਰ ਤੌਂਸਵੀ ਦਾ ਦਿਹਾਂਤ।
- 2008 – ਅਮਰੀਕਾ ਦੇ ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਡੇਵਿਡ ਫਾਸਟਰ ਵਾਲਸ ਦਾ ਦਿਹਾਂਤ।
- 2009 – ਅਮਰੀਕੀ ਜੀਵ-ਵਿਗਿਆਨੀ, ਨੋਬੇਲ ਸ਼ਾਂਤੀ ਇਨਾਮ ਜੇਤੂ ਨੌਰਮਨ ਬੋਰਲੌਗ ਦਾ ਦਿਹਾਂਤ।
- 2014 – ਭਾਰਤ ਦੇ ਰਾਜਨੇਤਾ ਅਤੇ ਗੋਰਖਨਾਥ ਮੰਦਰ ਦੇ ਭੂਤਪੂਰਵ ਪੀਠੇਸ਼ਵਰ ਮਹੰਤ ਅਵੈਦਿਅਨਾਥ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads